ਖਟਕੜ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖਟਕੜ ਕਲਾਂ
—  ਪਿੰਡ  —
ਖਟਕੜ ਕਲਾਂ
Location of ਖਟਕੜ ਕਲਾਂ
in ਪੰਜਾਬ, ਭਾਰਤ district = ਸ਼ਹੀਦ ਭਗਤ ਸਿੰਘ ਨਗਰ
ਕੋਆਰਡੀਨੇਟ 31°07′00″N 76°08′00″E / 31.1167°N 76.1333°E / 31.1167; 76.1333
ਦੇਸ਼  ਭਾਰਤ
ਰਾਜ ਪੰਜਾਬ, ਭਾਰਤ

district = ਸ਼ਹੀਦ ਭਗਤ ਸਿੰਘ ਨਗਰ

ਟਾਈਮ ਜੋਨ ਆਈ ਐੱਸ ਟੀ (UTC+5:30)

ਖਟਕੜ ਕਲਾਂ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜਿਲੇ ਵਿੱਚ ਬੰਗੇ ਦੇ ਐਨ ਕੋਲ ਬੰਗਾ ਬਲਾਕ ਦਾ ਇੱਕ ਪਿੰਡ ਹੈ।[2] ਇਹ ਮਹਾਨ ਸ਼ਹੀਦ ਭਗਤ ਸਿੰਘ ਦੇ ਬਜੁਰਗਾਂ ਦਾ ਪਿੰਡ ਹੈ, ਜਿਥੋਂ ਉਹ 1907 ਵਿੱਚ ਉਸਦੇ ਜਨਮ ਤੋਂ ਪਹਿਲਾਂ ਚਲੇ ਗਏ ਸੀ। ਜਿਲੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਹੀ ਰੱਖਿਆ ਗਿਆ ਹੈ।[3][4]

ਹਵਾਲੇ[ਸੋਧੋ]