ਖਨੌੜਾ (ਹੁਸ਼ਿਆਰਪੁਰ)
ਦਿੱਖ
ਖਨੌੜਾ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ। [1]

ਇਤਿਹਾਸ
[ਸੋਧੋ]ਖਨੌੜਾ 1947 ਤੋਂ ਪਹਿਲਾਂ ਦਾ ਮੁਸਲਮਾਨ ਪਿੰਡ ਹੈ। ਅੱਜ ਵੀ ਮੁਸਲਮਾਨਾਂ ਦੀਆਂ ਕਬਰਾਂ ਦੀ ਚੰਗੀ ਦੇਖਭਾਲ ਹੈ। [2]
ਹਵਾਲੇ
[ਸੋਧੋ]- ↑ "Khanaura, ਪੰਜਾਬੀ". Archived from the original on 2023-04-21. Retrieved 2023-04-21.
- ↑ "Khanaura".