ਖਪਸੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਖਪ੍ਸੇ ਤੋਂ ਰੀਡਿਰੈਕਟ)
Jump to navigation Jump to search
ਖਪਸੇ
Khapse.jpg
ਸਰੋਤ
ਹੋਰ ਨਾਂ ਜ਼ਹੇਰੋ
ਸੰਬੰਧਿਤ ਦੇਸ਼ ਤਿੱਬਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀ ਆਟਾ, ਅੰਡੇ, ਮੱਖਣ, ਚੀਨੀ

ਖਪਸੇ ਤਿੱਬਤੀ ਬਿਸਕੁਟ ਹਨ ਜੋ ਪਰੰਪਰਾਗਤ ਤੌਰ 'ਤੇ ਤਿਬਤਨ ਨਵੇਂ ਸਾਲ ਵਾਲੇ ਦਿਨ ਲਈ ਬਣਾਏ ਜਾਂਦੇ ਹਨ। ਖਪਸੇ ਬਣਾਉਣ ਲਈ ਆਟਾ, ਅੰਡੇ, ਮੱਖਣ ਅਤੇ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਿਸ਼ਰਨ ਨੂੰ ਫੇਰ ਵੱਖ ਵੱੱਖ ਰੂਪ ਦਿੱਤੇ ਜਾਂਦੇ ਹਨ। ਇਸਨੂੰ ਮੁੱਖ ਤੌਰ 'ਤੇ ਆਇਤ ਦਾ ਆਕਾਰ ਦਿੱਤਾ ਜਾਂਦਾ ਹੈ। ਫੇਰ ਇਸਨੂੰ ਤੱਲਿਆ ਜਾਂਦਾ ਹੈ। ਆਮ ਤੌਰ 'ਤੇ ਇਸਨੂੰ ਘਰਾਂ ਵਿੱਚ ਹੀ ਬਣਾਇਆ ਜਾਂਦਾ ਹੈ। ਤਿਬਤਨ ਨਵੇਂ ਸਾਲ ਦੇ ਸਮੇਂ ਇਹ ਤਿਬਤਨ ਰੈਸਟਰਾਂ ਵਿੱਚ ਵੀ ਉਪਲਬਧ ਹੁੰਦਾ ਹੈ।