ਖਮੇਰ ਸਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਮੇਰ ਸਾਮਰਾਜ

ਖਮੇਰ ਸਾਮਰਾਜਯ ਕੰਬੂਜਾ ਵਿੱਚ ਪ੍ਰਾਚੀਨ ਸਾਮਰਾਜਯ ਸੀ। ਇਸ ਦੇ ਹੀ ਕਾਲ ਵਿੱਚ ਅੰਗਕੋਰ ਵਾਟ ਦਾ ਵਿਸ਼ਾਲ ਮੰਦਰ ਬਣਿਆ। ਇਹ ਸੰਸਾਰ ਦਾ ਸਭ ਤੋਂ ਵੱਡਾ ਮੰਦਰ ਸਮੂਹ ਹੈ। ਇਸ ਨ੍ਹੂੰ 12ਵੀਂ ਸ਼ਤਾਬਦੀ ਵਿੱਚ ਰਾਜਾ ਸੂਰੀਆਵਰਮੰਨ 2 ਨੇ ਬਣਵਾਇਆ ਸੀ।