ਖਰਬੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
" | ਖ਼ਰਬੂਜ਼ਾ
Cantaloupe
Cantaloupes.jpg
" | Scientific classification
ਜਗਤ: ਪਲਾਂਟੀ
(unranked): ਏਂਜੀਓਸਪਰਮ
(unranked): ਯੂਡੀਕਾਟਸ
(unranked): ਰੋਜ਼ਿਡਸ
ਤਬਕਾ: ਕੁਕੁਰਬੀਤਾਲਸ
ਪਰਿਵਾਰ: ਕੁਕੁਰਬੀਤਾਸੀਏ
ਜਿਣਸ: ਕੁਕੁਮਿਸ
ਪ੍ਰਜਾਤੀ: ਕੁਕੁਮਿਸ ਮੈਲੋ
ਉੱਪ-ਪ੍ਰਜਾਤੀ: ਮੈਲੋ
Variety: cantalupensis (ਕੈਂਟਾਲੂਪੈਂਸਿਸ)
Trinomial name
ਕੁਕੁਮਿਸ ਮੈਲੋ ਕਿਸਮ ਕੈਂਟਾਲੂਪੈਂਸਿਸ[1]
ਨੌਦੀਨ
" | Synonyms

ਕੁਕੁਮਿਸ ਮੈਲੋ ਕਿਸਮ ਰੈਟੀਕੂਲੇਟਸ ਨੌਦੀਨ[1]

ਖ਼ਰਬੂਜ਼ਾ ਜਾਂ ਫੁੱਟ (ਜਾਂ ਕੈਂਟਲੂਪ, ਮਸਕਮੈਲਨ, ਫ਼ਾਰਸੀ ਮੈਲਨ ਜਾਂ ਗਰਮਾ گرما), ਕੁਕੁਰਬੀਤਾਸੀਏ ਕੁਲ ਵਿੱਚ ਇੱਕ ਜਾਤੀ ਕੁਕੁਮਿਸ ਮੈਲੋ ਦੀ ਇੱਕ ਕਿਸਮ ਨੂੰ ਕਿਹਾ ਜਾਂਦਾ ਹੈ। ਇਹਨਾਂ ਦਾ ਅਕਾਰ 500 ਗ੍ਰਾਮ ਤੋਂ 5 ਕਿਲੋਗ੍ਰਾਮ ਤੱਕ ਹੁੰਦਾ ਹੈ। ਇਸਨੂੰ ਆਮ ਤੌਰ ਉੱਤੇ ਤਾਜ਼ੇ ਫਲ, ਸਲਾਦ ਜਾਂ ਆਈਸ-ਕਰੀਮ ਜਾਂ ਕਸਟਰਡ ਨਾਲ਼ ਸਮਾਪਕੀ ਭੋਜਨ ਵਜੋਂ ਖਾਧਾ ਜਾਂਦਾ ਹੈ।

ਹਵਾਲੇ[ਸੋਧੋ]

  1. 1.0 1.1 "Taxon: Cucumis melo L. subsp. melo var. cantalupensis Naudin". Germplasm Resources Information Network (GRIN). United States Department of Agriculture, Agricultural Research Service, Beltsville Area. Retrieved 2010-12-09.