ਖਲੀਲੁੱਲਾਹ ਖਲੀਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਖਲੀਲੁੱਲਾਹ ਖਲੀਲੀ
ਤਸਵੀਰ:Pic-khalili.jpg
"ਦੀਵਾਨ-ਏ-ਖਲੀਲੁੱਲਾਹ ਖਲੀਲੀ" ਦੇ ਕਵਰ ਉੱਤੇ ਖਲੀਲੁੱਲਾਹ ਖਲੀਲੀ
ਜਨਮ 1907
ਮੌਤ 1987
ਕੌਮੀਅਤ ਅਫਗਾਨਿਸਤਾਨੀ
ਵਿਧਾ ਕਵਿਤਾ

ਖਲੀਲੁੱਲਾਹ ਖਲੀਲੀ 20ਵੀਂ ਸਦੀ ਦਾ ਇੱਕ ਅਫਗਾਨਿਸਤਾਨੀ ਕਵੀ, ਇਤਿਹਾਸਕਾਰ, ਪ੍ਰੋਫੈਸਰ ਅਤੇ ਡਿਪਲੋਮੈਟ ਸੀ।

ਜੀਵਨ[ਸੋਧੋ]

ਖਲੀਲੀ ਦਾ ਜਨਮ ਅਫਗਾਨਿਸਤਾਨ ਦੇ ਸੂਬੇ ਕਾਬੁਲ ਵਿੱਚ ਹੋਇਆ ਸੀ।