ਸਮੱਗਰੀ 'ਤੇ ਜਾਓ

ਖ਼ਲੀਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖ਼ਲੀਫ਼ਾ ਅਰਬੀ ਭਾਸ਼ਾ ਵਿੱਚ ਅਜਿਹੇ ਹੁਕਮਰਾਨ ਨੂੰ ਕਹਿੰਦੇ ਹਨ ਜੋ ਕਿਸੀ ਇਸਲਾਮੀ ਰਾਜ ਜਾਂ ਹੋਰ ਸ਼ਰੀਅਤ (ਇਸਲਾਮੀ ਕਨੂੰਨ) ਅਨੁਸਾਰ ਚਲਣ ਵਾਲੀ ਰਾਜਕੀ ਵਿਵਸਥਾ ਦਾ ਹਾਕਮ ਹੋਵੇ। ਪਿਆਮਬਰ ਮੁਹੰਮਦ ਦੀ 632 ਈਸਵੀ ਵਿੱਚ ਮੌਤ ਦੇ ਬਾਅਦ ਵਾਲੇ ਖ਼ਲੀਫ਼ਾ ਪੂਰੇ ਮੁਸਲਮਾਨ ਖੇਤਰ ਦੇ ਰਾਜਨੀਤਕ ਨੇਤਾ ਮੰਨੇ ਜਾਂਦੇ ਸਨ। ਖ਼ਲੀਫ਼ਿਆਂ ਦਾ ਸਿਲਸਿਲਾ ਅੰਤ ਵਿੱਚ ਜਾ ਕੇ ਉਸਮਾਨੀ ਸਾਮਰਾਜ ਦੇ ਪਤਨ ਨਾਲ1925 ਵਿੱਚ ਹੀ ਖ਼ਤਮ ਹੋਇਆ।

ਇਸਲਾਮ ਦੇ ਪਹਿਲੇ ਚਾਰ ਖਲੀਫ਼ੇ[ਸੋਧੋ]

  1. ਅਬੁ ਬਕਰ
  2. ਉਮਰ
  3. ਉਸਮਾਨ
  4. ਅਲੀ