ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖ਼ਾਨ(ਮੰਗੋਲੀਆਈ: хан/khan; ਤੁਰਕੀ: kağan or hakan; ਅਜ਼ਰਬਾਈਜਾਨੀ: xan; ਉਸਮਾਨ: han; ਪੁਰਾਣੀ ਤੁਰਕੀ: ਫਰਮਾ:ਪੁਰਾਣੀਤੁਰਕੀਯੂਨੀਕੋਡ, kaɣan; ਚੀਨੀ: 可汗, kèhán; ਗੋਗੁਰਈਓ: 皆, key; ਸਿੱਲਾ: 干, kan; Baekje: 瑕, ke; ਮੰਚੂ: ᡥᠠᠨ, ਫ਼ਾਰਸੀ: خان ਉਰਦੂ: خان‎, ਬਲੋਚੀ: خان ਹਿੰਦੀ: ख़ान; ਨੇਪਾਲੀ: खाँ ਬੰਗਾਲੀ: খ়ান; ਬਲਗਾਰੀਅਨ: хан,[1] Chuvash: хун, hun) ਇੱਕ ਖਿਤਾਬ ਹੈ ਜੋ ਮੱਧਕਾਲੀ ਫਾਰਸ ਅਤੇ ਉਸ ਤੋਂ ਪ੍ਰਭਾਵਿਤ ਖੇਤਰਾਂ ਦੇ ਰਾਜਿਆਂ ਨੂੰ ਦਿੱਤਾ ਜਾਂਦਾ ਹੈ।

ਇਸ ਉਪਨਾਮ ਦੇ ਲੋਕ ਅੱਜ ਵੀ ਭਾਰਤ, ਪਾਕਿਸਤਾਨ ਅਤੇ ਫਾਰਸ ਅਤੇ ਇਸ ਦੇ ਨੇੜੇ ਦੇ ਖੇਤਰਾਂ ਵਿੱਚ ਮਿਲਦੇ ਹਨ।

ਹਵਾਲੇ[ਸੋਧੋ]