ਸਮੱਗਰੀ 'ਤੇ ਜਾਓ

ਮੁਹਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
wrong accesories quit....
ਲਕੀਰ 1: ਲਕੀਰ 1:
[[ਊਠ]] ਦੇ ਨੱਕ ਦੀਆਂ ਦੋਵੇਂ ਨਾਸਾਂ ਵਿਚ [[ਲੱਕੜ]] ਦੀ ਇਕ ਪਤਲੀ ਖਰਾਦ ਕੇ ਇਕ-ਇਕ ਕਿੱਲੀ ਪਾਈ ਹੁੰਦੀ ਹੈ, ਇਸ ਕਿੱਲੀ ਨੂੰ ਲਾਟੀ ਕਹਿੰਦੇ ਸਨ। ਲਾਟੀ ਵਿਚ ਮੋਟੀ ਰੱਸੀ ਪਾਈ ਜਾਂਦੀ ਸੀ। ਇਸ [[ਰੱਸੀ]] ਨੂੰ ਮੁਹਾਰ ਕਹਿੰਦੇ ਸਨ। ਮੁਹਾਰ ਇਕ ਕਿਸਮ ਦੀ ਊਠ ਨੂੰ ਕੰਟਰੋਲ ਕਰਨ ਵਾਲਾ ਯੰਤਰ ਹੁੰਦਾ ਸੀ। ਮੁਹਾਰ ਊਠ ਦੇ ਨੱਕ ਵਿਚ ਪਾਈ ਲਾਟੀ ਨਾਲ ਚਮੜੇ ਦੀ ਡੋਰੀ ਨਾਲ ਬੰਨ੍ਹੀ ਜਾਂਦੀ ਸੀ। ਖੇਤੀ ਦੇ ਕੰਮਾਂ ਵਿਚ ਵਰਤਣ ਸਮੇਂ ਜੋ ਮੁਹਾਰ ਊਠ ਦੇ ਪਾਈ ਜਾਂਦੀ ਸੀ, ਉਹ ਸਣ ਦੀ ਬਣਾਈ ਜਾਂਦੀ ਸੀ। ਜੋ ਮੁਹਾਰ ਊਠ ਦੇ ਵਿਆਹਾਂ ਸਮੇਂ, ਮੇਲਿਆਂ 'ਤੇ ਜਾਣ ਸਮੇਂ ਅਤੇ ਹੋਰ [[ਖ਼ੁਸ਼ੀ|ਖੁਸ਼ੀ]] ਦੇ ਸਮਾਗਮਾਂ ’ਤੇ ਜਾਣ ਸਮੇਂ ਪਾਈ ਜਾਂਦੀ ਸੀ ਉਹ ਰੰਗ-ਬਰੰਗੇ ਸੂਤ ਦੀ ਬਣਾਈ ਹੁੰਦੀ ਸੀ। ਉਸ ਮੁਹਾਰ ਨਾਲ ਲੋਗੜੀ ਦੇ ਫੁੱਲ ਬਣਾ ਕੇ ਵੀ ਲਾਏ ਹੁੰਦੇ ਸਨ। ਸਤਾਰੇ ਵੀ ਜੁੜੇ ਹੁੰਦੇ ਸਨ। ਰੁਮਾਲ ਵੀ ਬੰਨ੍ਹੇ ਹੁੰਦੇ ਸਨ।<ref>{{Cite book|title=ਪੰਜਾਬੀ ਵਿਰਸਾ ਕੋਸ਼|last=ਕਹਿਲ|first=ਹਰਕੇਸ਼ ਸਿੰਘ|publisher=Unistar books pvt.ltd|year=2013|isbn=978-93-82246-99-2|location=[[ਚੰਡੀਗੜ੍ਹ]]}}</ref>

{{ਆਧਾਰ}}
{{ਆਧਾਰ}}

15:43, 20 ਮਈ 2024 ਦਾ ਦੁਹਰਾਅ

ਊਠ ਦੇ ਨੱਕ ਦੀਆਂ ਦੋਵੇਂ ਨਾਸਾਂ ਵਿਚ ਲੱਕੜ ਦੀ ਇਕ ਪਤਲੀ ਖਰਾਦ ਕੇ ਇਕ-ਇਕ ਕਿੱਲੀ ਪਾਈ ਹੁੰਦੀ ਹੈ, ਇਸ ਕਿੱਲੀ ਨੂੰ ਲਾਟੀ ਕਹਿੰਦੇ ਸਨ। ਲਾਟੀ ਵਿਚ ਮੋਟੀ ਰੱਸੀ ਪਾਈ ਜਾਂਦੀ ਸੀ। ਇਸ ਰੱਸੀ ਨੂੰ ਮੁਹਾਰ ਕਹਿੰਦੇ ਸਨ। ਮੁਹਾਰ ਇਕ ਕਿਸਮ ਦੀ ਊਠ ਨੂੰ ਕੰਟਰੋਲ ਕਰਨ ਵਾਲਾ ਯੰਤਰ ਹੁੰਦਾ ਸੀ। ਮੁਹਾਰ ਊਠ ਦੇ ਨੱਕ ਵਿਚ ਪਾਈ ਲਾਟੀ ਨਾਲ ਚਮੜੇ ਦੀ ਡੋਰੀ ਨਾਲ ਬੰਨ੍ਹੀ ਜਾਂਦੀ ਸੀ। ਖੇਤੀ ਦੇ ਕੰਮਾਂ ਵਿਚ ਵਰਤਣ ਸਮੇਂ ਜੋ ਮੁਹਾਰ ਊਠ ਦੇ ਪਾਈ ਜਾਂਦੀ ਸੀ, ਉਹ ਸਣ ਦੀ ਬਣਾਈ ਜਾਂਦੀ ਸੀ। ਜੋ ਮੁਹਾਰ ਊਠ ਦੇ ਵਿਆਹਾਂ ਸਮੇਂ, ਮੇਲਿਆਂ 'ਤੇ ਜਾਣ ਸਮੇਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ’ਤੇ ਜਾਣ ਸਮੇਂ ਪਾਈ ਜਾਂਦੀ ਸੀ ਉਹ ਰੰਗ-ਬਰੰਗੇ ਸੂਤ ਦੀ ਬਣਾਈ ਹੁੰਦੀ ਸੀ। ਉਸ ਮੁਹਾਰ ਨਾਲ ਲੋਗੜੀ ਦੇ ਫੁੱਲ ਬਣਾ ਕੇ ਵੀ ਲਾਏ ਹੁੰਦੇ ਸਨ। ਸਤਾਰੇ ਵੀ ਜੁੜੇ ਹੁੰਦੇ ਸਨ। ਰੁਮਾਲ ਵੀ ਬੰਨ੍ਹੇ ਹੁੰਦੇ ਸਨ।[1]

ਹਵਾਲੇ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.