ਅਜੰਤਾ ਗੁਫਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਸੋਧ ਤੇ ਵਾਧਾ
ਲਾਈਨ 2: ਲਾਈਨ 2:


[[ar:أجانتا]]
[[ar:أجانتا]]
[[as:অজন্তা গুহাসমূহ]]
[[bg:Аджанта]]
[[bg:Аджанта]]
[[bn:অজন্তা গুহাসমূহ]]
[[bn:অজন্তা গুহাসমূহ]]
ਲਾਈਨ 33: ਲਾਈਨ 34:
[[ro:Ajanta]]
[[ro:Ajanta]]
[[ru:Аджанта]]
[[ru:Аджанта]]
[[sa:अजन्ता]]
[[sa:अजन्तागुहाः]]
[[sk:Adžanta (sídlo)]]
[[sk:Adžanta (sídlo)]]
[[sv:Ajantagrottorna]]
[[sv:Ajantagrottorna]]
[[ta:அஜந்தா ஓவியங்கள்]]
[[ta:அஜந்தா குகைகள்]]
[[te:అజంతా గుహలు]]
[[te:అజంతా గుహలు]]
[[uk:Аджанта]]
[[uk:Аджанта]]

17:50, 7 ਜਨਵਰੀ 2013 ਦਾ ਦੁਹਰਾਅ

ਅਜੰਤਾ ਗੁਫਾਵਾਂ(ਮਰਾਠੀ: अजिंठा लेणी; ਅਜਿੰਠਾ ਲੇਣੀ )ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ । ਇਹ ਥਾਂ ਦੂਸਰਾ ਸਦੀ ਈ. ਪੂ. ਦੇ ਹਨ । ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ । ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ । ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾਗੇ ਹੀ ਸਥਿਤ ਹਨ , ਜੋ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਵਿੱਚ ਜਲਗਾਉਂ ਰੇਲਵੇ ਸਟੇਸ਼ਨ ਤੋਂ 59 ਕਿ.ਮੀ. ਅਤੇ ਔਰੰਗਾਬਾਦ ਤੋਂ 104 ਕਿ.ਮੀ ਦੂਰੀ ਤੇ ਹੈ । ( ਨਿਰਦੇਸ਼ਾਂਕ : 20° 30’ ਉ੦ 75° 40’ ਪੂ੦ ) ਅਜੰਤਾ ਗੁਫਾਵਾਂ ਸੰਨ 1983 ਤੋਂ ਯੁਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਹਨ । ‘’’ਨੈਸ਼ਨਲ ਜਿਆਗਰਾਫਿਕ ‘’’ ਦੇ ਅਨੁਸਾਰ : ਸ਼ਰਧਾ ਦਾ ਵਹਾਅ ਅਜਿਹਾ ਸੀ , ਕਿ ਅਜਿਹਾ ਪ੍ਰਤੀਤ ਹੁੰਦਾ ਹੈ , ਜਿਵੇਂ ਸਦੀਆਂ ਤੱਕ ਅਜੰਤਾ ਸਮੇਤ , ਲੱਗਭੱਗ ਸਾਰੇ ਬੋਧੀ ਮੰਦਿਰ, ਹਿੰਦੂ ਰਾਜਿਆਂ ਦੇ ਸ਼ਾਸਨ ਅਤੇ ਸਰਪ੍ਰਸਤੀ ਦੇ ਅਧੀਨ ਬਣਵਾਏ ਗਏ ਹੋਣ ।