ਹੋਮੀਓਪੈਥੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਸੁਧਾਰਿਆ
ਛੋ Robot: Adding zh:顺势疗法
ਲਾਈਨ 66: ਲਾਈਨ 66:
[[vi:Vi lượng đồng căn]]
[[vi:Vi lượng đồng căn]]
[[yi:האמעאפאטיע]]
[[yi:האמעאפאטיע]]
[[zh:顺势疗法]]

21:53, 13 ਜਨਵਰੀ 2013 ਦਾ ਦੁਹਰਾਅ

ਸੈਮਿਊਲ ਹਾਨੇਮਾਨ

ਹੋਮੀਓਪੈਥੀ , ਇੱਕ ਚਿਕਿਤਸਾ ਪ੍ਰਣਾਲੀ ਹੈ। ਹੋਮੀਓਪੈਥੀ ਚਿਕਿਤ‍ਸਾ ਵਿਗਿਆਨ ਦਾ ਜਨ‍ਮਦਾਤਾ ਸੈਮਿਊਲ ਹਾਨੇਮਾਨ ਹੈ। ਇਹ ਚਿਕਿਤਸਾ ਸਮਰੂਪਤਾ ਦੇ ਸਿੱਧਾਂਤ ਉੱਤੇ ਆਧਾਰਿਤ ਹੈ ਜਿਸਦੇ ਅਨੁਸਾਰ ਜੋ ਪਦਾਰਥ ਤੰਦੁਰੁਸਤ ਲੋਕਾਂ ਵਿੱਚ ਰੋਗ ਦੇ ਲੱਛਣਾਂ ਦਾ ਕਾਰਨ ਬਣਦਾ ਹੈ ਓਹ ਹੀ ਪਦਾਰਥ ਬੀਮਾਰ ਲੋਕਾਂ ਵਿੱਚ ਉਸੇ ਤਰਾਂ ਦੇ ਲੱਛਣਾ ਦਾ ਇਲਾਜ ਕਰਦਾ ਹੈ।