ਪ੍ਰੋਟੋਜ਼ੋਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) "'''ਪ੍ਰੋਟੋਜੋਆ''' ({{lang-la|Protozoa}}, {{lang-grc|πρῶτος}} «ਪਹਿਲਾ» ਤੋਂ ਅਤੇ {{lang-grc2|ζῷα}}, {{la..." ਨਾਲ਼ ਸਫ਼ਾ ਬਣਾਇਆ |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1: | ਲਾਈਨ 1: | ||
'''ਪ੍ਰੋਟੋਜੋਆ''' ({{lang-la|Protozoa}}, {{lang-grc|πρῶτος}} «ਪਹਿਲਾ» ਤੋਂ ਅਤੇ {{lang-grc2|ζῷα}}, {{lang-grc|ζῷον}} «ਪ੍ਰਾਣੀ» ਦੇ ਬਹੁਵਚਨ ਤੋਂ) [[ਇੱਕ-ਕੋਸ਼ੀ |
'''ਪ੍ਰੋਟੋਜੋਆ''' ({{lang-la|Protozoa}}, {{lang-grc|πρῶτος}} «ਪਹਿਲਾ» ਤੋਂ ਅਤੇ {{lang-grc2|ζῷα}}, {{lang-grc|ζῷον}} «ਪ੍ਰਾਣੀ» ਦੇ ਬਹੁਵਚਨ ਤੋਂ) [[ਇੱਕ-ਕੋਸ਼ੀ ਜੀਵ]] ਹਨ। ਇਹਨਾਂ ਦੀ ਕੋਸ਼ਿਕਾ ਪ੍ਰੋਕੈਰਿਓਟਿਕ ਪ੍ਰਕਾਰ ਦੀ ਹੁੰਦੀ ਹੈ। ਇਹ ਸਧਾਰਣ ਖੁਰਦਬੀਨ ਨਾਲ ਸੌਖ ਨਾਲ ਵੇਖੇ ਜਾ ਸਕਦੇ ਹਨ। ਕੁੱਝ ਪ੍ਰੋਟੋਜੋਆ ਜੰਤੂਂਆਂ ਜਾਂ ਮਨੁੱਖਾਂ ਵਿੱਚ ਰੋਗ ਪੈਦਾ ਕਰਦੇ ਹਨ। ਉਨ੍ਹਾਂ ਨੂੰ ਰੋਗਕਾਰਕ ਪ੍ਰੋਟੋਜੋਆ ਕਹਿੰਦੇ ਹਨ। |
||
ਪ੍ਰੋਟੋਜੋਆ, ਇੱਕ ਪੁਰਾਣਾ ਸ਼ਬਦ ਹੈ, ਅਤੇ ਅੱਜ ਦੇ ਸਮੇਂ ਵਿੱਚ ਆਮ ਤੌਰ ਤੇ ਇਸਦੀ ਜਗ੍ਹਾ ਵਧੇਰੇ ਵਿਆਪਕ ਸ਼ਬਦ ਪ੍ਰੋਟਿਸਟ (protist) ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ, 'ਪ੍ਰੋਟੋਜੋਆ' ਨੂੰ ਅਕਸਰ, ਖਾਸ ਕਰਕੇ ਜੂਨੀਅਰ ਸਿੱਖਿਆ ਵਿੱਚ, ਸੌਖ ਦੇ ਲਈ ਵਰਤ ਲਿਆ ਜਾਂਦਾ ਹੈ।<ref>Gunter, Michelle 2008. ''Passing the North Carolina 8th grade end of grade test of science. American Book Company. ISBN 978-1-59807-186-3</ref> |

09:47, 29 ਅਕਤੂਬਰ 2014 ਦਾ ਦੁਹਰਾਅ
ਪ੍ਰੋਟੋਜੋਆ (ਲਾਤੀਨੀ: [Protozoa] Error: {{Lang}}: text has italic markup (help), ਪੁਰਾਤਨ ਯੂਨਾਨੀ: πρῶτος «ਪਹਿਲਾ» ਤੋਂ ਅਤੇ ਫਰਮਾ:Lang-grc2, ਪੁਰਾਤਨ ਯੂਨਾਨੀ: ζῷον «ਪ੍ਰਾਣੀ» ਦੇ ਬਹੁਵਚਨ ਤੋਂ) ਇੱਕ-ਕੋਸ਼ੀ ਜੀਵ ਹਨ। ਇਹਨਾਂ ਦੀ ਕੋਸ਼ਿਕਾ ਪ੍ਰੋਕੈਰਿਓਟਿਕ ਪ੍ਰਕਾਰ ਦੀ ਹੁੰਦੀ ਹੈ। ਇਹ ਸਧਾਰਣ ਖੁਰਦਬੀਨ ਨਾਲ ਸੌਖ ਨਾਲ ਵੇਖੇ ਜਾ ਸਕਦੇ ਹਨ। ਕੁੱਝ ਪ੍ਰੋਟੋਜੋਆ ਜੰਤੂਂਆਂ ਜਾਂ ਮਨੁੱਖਾਂ ਵਿੱਚ ਰੋਗ ਪੈਦਾ ਕਰਦੇ ਹਨ। ਉਨ੍ਹਾਂ ਨੂੰ ਰੋਗਕਾਰਕ ਪ੍ਰੋਟੋਜੋਆ ਕਹਿੰਦੇ ਹਨ।
ਪ੍ਰੋਟੋਜੋਆ, ਇੱਕ ਪੁਰਾਣਾ ਸ਼ਬਦ ਹੈ, ਅਤੇ ਅੱਜ ਦੇ ਸਮੇਂ ਵਿੱਚ ਆਮ ਤੌਰ ਤੇ ਇਸਦੀ ਜਗ੍ਹਾ ਵਧੇਰੇ ਵਿਆਪਕ ਸ਼ਬਦ ਪ੍ਰੋਟਿਸਟ (protist) ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ, 'ਪ੍ਰੋਟੋਜੋਆ' ਨੂੰ ਅਕਸਰ, ਖਾਸ ਕਰਕੇ ਜੂਨੀਅਰ ਸਿੱਖਿਆ ਵਿੱਚ, ਸੌਖ ਦੇ ਲਈ ਵਰਤ ਲਿਆ ਜਾਂਦਾ ਹੈ।[1]
- ↑ Gunter, Michelle 2008. Passing the North Carolina 8th grade end of grade test of science. American Book Company. ISBN 978-1-59807-186-3