ਆਉਸ਼ਵਿਤਸ ਤਸੀਹਾ ਕੈਂਪ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
ਛੋ Babanwalia ਨੇ ਸਫ਼ਾ ਆਉਸ਼ਵਿਤਸ ਨਾਜੀ ਕੰਸਨਟਰੇਸ਼ਨ ਕੈਂਪ ਨੂੰ ਆਉਸ਼ਵਿਤਸ ਤ੍ਸੀਹਾ ਕੈਂਪ ’ਤੇ ਭੇਜਿਆ: ਇੰਨਾ ਹੀ ਕਾਫ਼ੀ
(ਕੋਈ ਫ਼ਰਕ ਨਹੀਂ)

04:22, 30 ਜਨਵਰੀ 2015 ਦਾ ਦੁਹਰਾਅ

American surveillance photo of Birkenau (1944). South is at the top in this photo.
Eyeglasses of victims

ਆਉਸ਼ਵਿਤਸ ਨਾਜੀ ਕੰਸਨਟਰੇਸ਼ਨ ਕੈਂਪ (ਜਰਮਨ: Konzentrationslager Auschwitz [kʰɔnʦɛntʁaˈʦi̯oːnsˌlaːɡɐ ˈʔaʊ̯ʃvɪt͡s]) 1940 ਤੋਂ 45 ਦੇ ਵਿੱਚ ਪੋਲੇਂਡ ਵਿੱਚ ਸਥਿਤ ਆਉਸ਼ਵਿਤਸ ਬਿਰਕੇਨਾਉ ਤਸੀਹਾ ਕੈਂਪ ਵਿੱਚ 11 ਲੱਖ ਲੋਕਾਂ ਦੀ ਜਾਨ ਲੈ ਲਈ ਗਈ ਸੀ , [1] ਜਿਨ੍ਹਾਂ ਵਿਚ ਜਿਆਦਾਤਰ ਯਹੂਦੀ ਸਨ। 27 ਜਨਵਰੀ, 1945 ਨੂੰ ਸੋਵੀਅਤ ਰੂਸ ਦੀਆਂ ਫੋਜਾਂ ਨੇ ਲੋਕਾਂ ਨੂੰ ਆਜ਼ਾਦ ਕਰਵਾਇਆ। ਜਰਮਨੀ ਵਿੱਚ 1996 ਤੋਂ 27 ਜਨਵਰੀ ਨੂੰ ਆਉਸ਼ਵਿਤਸ ਸਮਾਰਕ ਦਿਨ ਦੇ ਰੂਪ ਵਿੱਚ ਮਨਾਏ ਜਾਣ ਦੀ ਸ਼ੁਰੁਆਤ ਹੋਈ।