ਲਾਓਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Removing DaodeTianzun.jpg, it has been deleted from Commons by Green Giant because: per c:Commons:Deletion requests/File:DaodeTianzun.jpg.
 
ਲਾਈਨ 2: ਲਾਈਨ 2:
|region = [[ਚੀਨੀ ਫ਼ਲਸਫ਼ਾ]]
|region = [[ਚੀਨੀ ਫ਼ਲਸਫ਼ਾ]]
|era = [[ਪੁਰਾਤਨ ਫ਼ਲਸਫ਼ਾ]]
|era = [[ਪੁਰਾਤਨ ਫ਼ਲਸਫ਼ਾ]]
|image = DaodeTianzun.jpg
|image =
|image_size = 200px
|image_size = 200px
|caption = ਤਾਉਦ ਤਿਆਨਸੁਨ ਵਜੋਂ ਦਰਸਾਇਆ ਗਿਆ ਲਾਓਸ਼ੀ
|caption = ਤਾਉਦ ਤਿਆਨਸੁਨ ਵਜੋਂ ਦਰਸਾਇਆ ਗਿਆ ਲਾਓਸ਼ੀ

03:12, 19 ਦਸੰਬਰ 2017 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਲਾਉਸ਼ੀ
老子
ਜਨਮ571 BCE
ਮੌਤ
ਸ਼ੂ ਖ਼ਾਨਦਾਨ
ਕਾਲਪੁਰਾਤਨ ਫ਼ਲਸਫ਼ਾ
ਖੇਤਰਚੀਨੀ ਫ਼ਲਸਫ਼ਾ
ਸਕੂਲਤਾਉਵਾਦ
ਮੁੱਖ ਵਿਚਾਰ
ਵੂ ਵੇਈ
ਪ੍ਰਭਾਵਿਤ ਹੋਣ ਵਾਲੇ

ਲਾਓਜ਼ੀ (ਲਾਓ-ਤਜ਼ੀ ਜਾਂ ਲਾਓ-ਤਜ਼ੇ) ਪੁਰਾਤਨ ਚੀਨ ਦਾ ਇੱਕ ਫ਼ਿਲਾਸਫ਼ਰ ਅਤੇ ਕਵੀ ਸੀ। ਇਹਨੂੰ ਤਾਓ ਤੇ ਚਿੰਗ ਦੇ ਨਾਮੀ ਲਿਖਾਰੀ[1] ਅਤੇ ਫ਼ਿਲਾਸਫ਼ੀ ਤਾਓਵਾਦ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਧਰਮੀ ਤਾਓਵਾਦ ਅਤੇ ਰਵਾਇਤੀ ਚੀਨੀ ਮੱਤਾਂ ਵਿੱਚ ਇੱਕ ਦੇਵਤੇ ਵਜੋਂ ਵੀ ਪੂਜਿਆ ਜਾਂਦਾ ਹੈ। ਇੱਕ ਮਿਥਹਾਸਕ ਹਸਤੀ ਹੋਣ ਦੇ ਬਾਵਜੂਦ ਇਹਦੀ ਜ਼ਿੰਦਗੀ ਦਾ ਸਮਾਂ ਈਸਾ ਤੋਂ ਛੇ ਸਦੀਆਂ ਪਹਿਲਾਂ ਦੱਸਿਆ ਜਾਂਦਾ ਹੈ ਮਤਲਬ ਕਨਫ਼ੂਸ਼ੀਅਸ ਦਾ ਸਮਕਾਲੀ ਪਰ ਕੁਝ ਇਤਿਹਾਸਕਾਰ ਹਿਸਾਬ ਲਗਾਉਂਦੇ ਹਨ ਕਿ ਇਹ ਸੱਚਮੁੱਚ ਹੀ ਈਸਾ ਤੋਂ 5ਵੀ ਅਤੇ 6ਵੀਂ ਸਦੀਆਂ ਪਹਿਲਾਂ ਵਿੱਚ ਰਹਿੰਦਾ ਸੀ।[2]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named stanford
  2. Kohn (2000, p. 4)

ਬਾਹਰਲੇ ਜੋੜ[ਸੋਧੋ]