"ਪੰਜਾਬ ਦੇ ਪਿੰਡਾਂ ਦੇ ਪਰਿਵਾਰਾਂ ਦੀਆਂ ਅੱਲਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲੋਕ ਗੀਤਾਂ ਵਾਂਗ ਅੱਲਾਂ ਆਮ ਲੋਕਾਂ ਵੱਲੋਂ ਰਚੀਆਂ (ਪਾਈਆਂ) ਜਾਂਦੀਆਂ ਹਨ ਪਰ ਇਹਨਾਂ ਨੂੰ ਪਾਉਣ ਵਾਲੇ ਦਾ ਨਾਂ ਪਤਾ ਨਹੀਂ ਹੁੰਦਾ। ਜਿਵੇਂ ਪੰਜਾਬੀ ਲੋਕ ਗੀਤ ਪੇਂਡੂ ਵਿਰਸੇ ਦਾ ਅੰਗ ਹੁੰਦੇ ਹਨ ਉਵੇਂ ਹੀ ਅੱਲਾਂ ਵੀ ਪੇਂਡੂ ਲੋਕਧਾਰਾ ਦਾ ਹੀ ਹਿੱਸਾ ਹੁੰਦੀਆਂ ਹਨ।ਪਿੰਡਾਂ ਵਿੱਚ ਪਰਿਵਾਰਾਂ ਦੀ [[ਅੱਲ ਪੈਣੀ]] ਪੇਂਡੂ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ।<ref>{{cite web|title=http://punjabitribuneonline.com/2014/05/%E0%A8%AA%E0%A9%87%E0%A8%82%E0%A8%A1%E0%A9%82-%E0%A8%B5%E0%A8%BF%E0%A8%B0%E0%A8%B8%E0%A9%87-%E0%A8%A6%E0%A8%BE-%E0%A8%85%E0%A8%B9%E0%A8%BF%E0%A8%AE-%E0%A8%85%E0%A9%B0%E0%A8%97-%E0%A8%85/}}</ref>।
===ਅੱਲਾਂ ਪੈਣ ਦੇ ਕਾਰਨ===
ਅੱਲਾਂ ਪੈਣ ਦਾ ਮੁੱਖ ਕਾਰਨ ਪਿੰਡ ਵਿੱਚ ਵਸਦੇ ਵੱਖ- ਵੱਖ ਪਰਿਵਾਰਾਂ ਦੀ ਸਪਸ਼ਟ ਅਤੇ ਸੌਖੀ ਪਹਿਚਾਣ ਕਰਨਾ ਹੁੰਦਾ ਹੈ। ਪਿੰਡਾਂ ਵਿੱਚ ਸ਼ਹਿਰਾਂ ਵਾਂਗ ਗਲੀ ਨੰਬਰ ਜਾਂ ਮਕਾਨ ਨੰਬਰ ਨਾਲ ਕਿਸੇ ਪਰਿਵਾਰ ਦੀ ਪਹਿਚਾਣ ਨਹੀਂ ਹੁੰਦੀ ਸਗੋਂ ਪਰਿਵਾਰ ਦੀ ਅੱਲ ਤੋਂ ਉਸ ਦੀ ਪਹਿਚਾਣ ਹੁੰਦੀ ਹੈ।ਕਈ ਵਾਰੀ ਇੱਕੋ ਨਾਮ ਦੇ ਕਈ ਪਰਿਵਾਰਾਂ ਦੇ ਮੁਖੀ ਹੁੰਦੇ ਹਨ ਜਿਸ ਕਾਰਨ ਕੇਵਲ ਨਾਮ ਨਾਲ ਉਹਨਾਂ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਅੱਲ ਦੇ ਸਹਾਰੇ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਵਿਸ਼ੇਸ਼ ਪਰਿਵਾਰ ਦੇ ਘਰ ਜਾਣਾ ਹੈ ਜਾਂ ਕਿਸ ਦੀ ਗੱਲ ਹੋ ਰਹੀ ਹੈ। ਵੱਡੇ ਪਿੰਡਾਂ ਵਿੱਚ ਕਈ ਵਾਰੀ ਅੱਲ ਨਾ ਪਤਾ ਹੋਣ ਕਾਰਨ ਬਾਹਰੋਂ ਮਿਲਣ ਆਏ ਬੰਦੇ ਨੂੰ ਖੱਜਲ ਹੋਣਾ ਪੈਂਦਾ ਹੈ।<ref>{{cite web|title=http://punjabitribuneonline.com/2010/12/%E0%A8%AA%E0%A8%BF%E0%A9%B0%E0%A8%A1%E0%A8%BE%E0%A8%82-%E0%A8%A6%E0%A9%80%E0%A8%86%E0%A8%82-%E0%A8%85%E0%A9%B1%E0%A8%B2%E0%A8%BE%E0%A8%82/}}</ref>।
 
===ਅੱਲ ਦੀ ਵਿਸ਼ੇਸ਼ਤਾ===

ਨੇਵੀਗੇਸ਼ਨ ਮੇਨੂ