ਸਮੱਗਰੀ 'ਤੇ ਜਾਓ

ਖ਼ੁਆਜਾ ਖ਼ਿਜ਼ਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖ਼ਿਜ਼ਰ
ਖ਼ਿਜ਼ਰ ਦਾ 17ਵੀਂ ਸਦੀ ਦਾ ਇੱਕ ਚਿੱਤਰ
ਰੂਹਾਨੀ, ਪੈਗੰਬਰਾਂ ਦਾ ਗੁਰੂ
ਮਾਨ-ਸਨਮਾਨਇਸਲਾਮੀ ਖੇਤਰ
ਪ੍ਰਭਾਵਿਤ-ਕੀਤਾਇਸ ਤੋਂ ਬਾਅਦ ਦੇ ਅਨੇਕਾਂ ਸੂਫ਼ੀ ਸੰਤ

ਖ਼ਿਜ਼ਰ (ਅਰਬੀ: الخضر‎ ਅਲ-ਖ਼ਿਦਰ) ਜਾਂ ਖ਼ੁਆਜਾ ਖ਼ਿਜ਼ਰ ਇਸਲਾਮੀ ਅਤੇ ਗ਼ੈਰ-ਇਸਲਮਾਈ ਪਰੰਪਰਾਵਾਂ ਵਿੱਚ ਮਸ਼ਹੂਰ ਇੱਕ ਪੈਗੰਬਰ ਹੈ ਜਿਸ ਨੂੰ ਦਰਿਆ ਦਾ ਦੇਵਤਾ ਵੀ ਮੰਨਿਆ ਜਾਂਦਾ ਹੈ। ਇਹ ਪੰਜ ਪੀਰਾਂ ਵਿੱਚੋਂ ਇੱਕ ਹੈ।[1] ਪੰਜਾਬੀ ਵਿੱਚ ਇਸਨੂੰ ਵਰੁਣ ਦੇਵਤਾ ਕਹਿੰਦੇ ਹਨ।

ਖ਼ਿਜ਼ਰ ਦਾ ਸ਼ਾਬਦਿਕ ਅਰਥ "ਹਰਾ" ਜਾਂ "ਹਰੇ ਰੰਗ ਦਾ" ਹੈ। ਮੰਨਿਆ ਜਾਂਦਾ ਹੈ ਕਿ ਇਸ ਦਾ ਇਹ ਨਾਂ ਹਰੇ ਰੰਗ ਦੇ ਕਪੜੇ ਪਹਿਨਣ ਕਰ ਕੇ ਪਿਆ ਹੈ ਜਿਸ ਰੰਗ ਨੂੰ ਮੁਸਲਮਾਨਾਂ ਵਿੱਚ ਬਹੁਤ ਹੀ ਪਾਕ ਮੰਨਿਆ ਜਾਂਦਾ ਹੈ।[1]

ਹਵਾਲੇ

[ਸੋਧੋ]
  1. 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).