ਖ਼ੁਰਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੁੱਖਾਂ ਵੱਲੋਂ ਖਾਧੇ ਜਾਂਦੇ ਖਾਣਿਆਂ ਦੀ ਚੋਣ। ਪਰ, ਮਨੁੱਖੀ ਖ਼ੁਰਾਕ ਬਹੁਤ ਹੀ ਵੰਨ-ਸੁਵੰਨੀ ਹੋ ਸਕਦੀ ਹੈ।

ਖ਼ੁਰਾਕ ਕਿਸੇ ਬੰਦੇ ਜਾਂ ਹੋਰ ਪ੍ਰਾਣੀ ਵੱਲੋਂ ਖਾਧੇ ਜਾਂਦੇ ਖਾਣੇ ਦਾ ਕੁੱਲ ਜੋੜ ਹੁੰਦੀ ਹੈ।[1] ਖ਼ੁਰਾਕ ਦਾ ਰਿਸ਼ਤਾ ਜ਼ਿੰਦਗੀ ਜਿਉਣ ਨਾਲ਼ ਹੈ।

ਮਹੱਤਵ[ਸੋਧੋ]

ਬਚਪਨ ਵਿੱਚ ਖ਼ੁਰਾਕ[ਸੋਧੋ]

ਬੱਚਿਆਂ ਵਿੱਚ ਖ਼ੁਰਾਕ ਦੀ ਅਹਿਮੀਅਤ ਵੱਧ ਹੈ ਕਿਉਂਕਿ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਣਾ ਹੁੰਦਾ ਹੈ। ਬੱਚੇ ਦਾ ਕੱਦ ਤੇ ਭਾਰ ਵੱਧਦਾ ਹੈ। ਖ਼ੁਰਾਕ ਨਾਲ਼ ਬੱਚਾ ਫੁਰਤੀਲਾ ਹੁੰਦਾ ਤੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਇਸ ਦੇ ਨਾਲ ਬੱਚੇ ਦੀ ਯਾਦ ਕਰਨ ਦੀ ਸਮੱਰਥਾ ਵਿੱਚ ਵਾਧਾ ਹੁੰਦਾ ਹੈ।[2]

ਖ਼ੁਰਾਕ ਦੇ ਤੱਤ[ਸੋਧੋ]

ਖ਼ੁਰਾਕ ਦੀ ਕਮੀ[ਸੋਧੋ]

ਹਵਾਲੇ[ਸੋਧੋ]

  1. noun, def 1 – askoxford.com
  2. ਡਾ. ਸ਼ਿਆਮ ਸੁੰਦਰ ਦੀਪਤੀ. "ਬੱਚਿਆਂ ਲਈ ਖ਼ੁਰਾਕ: ਕੁੱਝ ਨੁਕਤੇ". ਪੰਜਾਬੀ ਟ੍ਰਿਬਿਊਨ.