ਖ਼ੂਨੀ ਐਤਵਾਰ (1905)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
22 ਜਨਵਰੀ, ਫ਼ਾਦਰ ਗੇਪਨ ਨਰਵਾ ਗੇਟ ਨੇੜੇ, author unknown

22 ਜਨਵਰੀ (ਨਵਾਂ ਕਲੰਡਰ 9 ਜਨਵਰੀ) 1905 ਨੂੰ ਜਾਰ ਦੇ ਹੁਕਮਾਂ ’ਤੇ ਫ਼ੌਜਾਂ ਨੇ ਸੇਂਟ ਪੀਟਰਜ਼ਬਰਗ, ਰੂਸ ਵਿੱਚ ਮਜ਼ਦੂਰਾਂ ਦੇ ਸ਼ਾਂਤਮਈ ਜਲੂਸ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ। ਇਹ ਮਜ਼ਦੂਰ ਪਾਦਰੀ ਗੇਪਨ ਦੀ ਅਗਵਾਈ ਵਿੱਚ ਜ਼ਾਰ ਨੂੰ ਇੱਕ ਪਟੀਸ਼ਨ ਪੇਸ਼ ਕਰਨ ਲਈ ਵਿੰਟਰ ਪੈਲੇਸ ਵੱਲ ਜਾ ਰਹੇ ਸਨ। ਇਹ ਦਿਨ ਸੰਸਾਰ ਇਤਿਹਾਸ ਵਿੱਚ ‘ਖ਼ੂਨੀ ਐਤਵਾਰ’[1] (ਰੂਸੀ: Крова́вое воскресе́нье; IPA: [krɐˈvavəɪ vəskrʲɪˈsʲenʲjɪ]) ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. A History of Modern Europe 1789–1968 by Herbert L. Peacock m.a.