ਖਾਂਦਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Khandvi
Khandvi, Gujarati snack.jpg
ਸਰੋਤ
ਸੰਬੰਧਿਤ ਦੇਸ਼India
ਇਲਾਕਾGujarat
ਖਾਣੇ ਦਾ ਵੇਰਵਾ
ਮੁੱਖ ਸਮੱਗਰੀGram flour,curd (Anglo-Indian for yoghurt (Dahi)[1]

ਖਾਂਦਵੀ ਜਾਂ ਦਹੀਵਾਦੀ ਇੱਕ ਮਿੱਠਾ ਗੁਜਰਾਤੀ ਪਕਵਾਨ ਹੈ ਜੋ ਕੀ ਪੀਲੇ ਰੰਗ ਦੀ ਗੋਲ ਤੁਕੜੇ ਦੀ ਤਰਾਂ ਹੁੰਦੀ ਹੈ।[2] ਇਹ ਬੇਸਣ ਅਤੇ ਦਹੀਂ ਦੀ ਬਣੀ ਹੁੰਦੀ ਹੈ। ਇਹ ਭਾਰਤ ਭਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਇਸਨੂੰ ਆਮ ਤੌਰ 'ਤੇ ਖਾਇਆ ਜਾਂਦਾ ਹੈ। ਕਈ ਲੋਕ ਇਸਨੂੰ ਬਣਿਆ ਬਣਾਇਆ ਦੁਕਾਨ ਵਿੱਚ ਲੇਣਾ ਪਸੰਦ ਕਰਦੇ ਹੈ ਅਤੇ ਕਈ ਲੋਕ ਇਸਨੂੰ ਘਰ ਬਣਾਕੇ ਖਾਣਾ ਪਸੰਦ ਕਰਦੇ ਹਨ। ਮਹਾਰਾਸ਼ਟਰ ਵਿੱਚ ਇਸ ਵਿਅੰਜਨ ਨੂੰ ਸੁਰਲੀਚੀ ਵਾਦੀ ਜਾਂ ਪਤੂਲੀ ਆਖਦੇ ਹਨ।

ਵਿਧੀ[ਸੋਧੋ]

ਖਾਂਦਵੀ ਨੂੰ ਬੇਸਨ, ਦਹੀਂ, ਲੂਣ, ਹਲਦੀ, ਹਰੀ ਮਿਰਚ ਪਕੇ ਬਣਾਇਆ ਜਾਂਦਾ ਹੈ। ਮਿਸ਼ਰਣ ਨੂੰ ਗਾੜਾ ਘੋਲ ਬਣਾਕੇ ਪਤਲਾ ਫੈਲਾ ਦਿੱਤਾ ਜਾਂਦਾ ਹੈ। ਖਾਂਦਵੀ ਨੂੰ 2-3 ਸੈਂਟੀਮੀਟਰ (1 ਇੰਚ) ਦੇ ਟੁਕੜਿਆਂ ਵਿੱਚ ਬਣਾ ਲਿੱਤਾ ਜਾਂਦਾ ਹੈ।[3] The khandvis are then rolled up tightly into 2–3 cm (1 inch) pieces.[2] ਫੇਰ ਮਸਾਲੇ ਅਤੇ ਪਨੀਰ, ਚਟਨੀ ਪਾਕੇ ਸਜਾ ਦਿੱਤਾ ਜੰਡ ਹੈ। ਹੁਣ ਇਹ ਠੰਡਾ ਜਾਂ ਗਰਮ ਚਖਨ ਲਈ ਤਿਆਰ ਹੈ।

ਹਵਾਲੇ[ਸੋਧੋ]