ਖਾਵੀਏਰ ਬਾਰਦੇਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਾਵੀਏਰ ਬਾਰਦੇਮ
ਨਵੰਬਰ 2012 ਵਿੱਚ ਖਾਵੀਏਰ ਬਾਰਦੇਮ
ਜਨਮ
ਖਾਵੀਏਰ ਬਾਰਦੇਮ

(1969-03-01) 1 ਮਾਰਚ 1969 (ਉਮਰ 55)[1]
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1990–ਹੁਣ ਤੱਕ
ਜੀਵਨ ਸਾਥੀ
ਬੱਚੇ2
ਮਾਤਾ-ਪਿਤਾਖੋਸੇ ਕਾਰਲੋਸ ਐਨਸੀਨਾਸ (ਪਿਤਾ)
ਪੀਲਾਰ ਬਾਰਦੇਮ (ਮਾਤਾ)
ਵੈੱਬਸਾਈਟhttp://www.javierbardem.org

ਖਾਵੀਏਰ ਆਂਖੇਲ ਐਨਸੀਨਾਸ ਬਾਰਦੇਮ (ਸਪੇਨੀ: Javier Bardem, ਜਨਮ 1 March 1969) ਇੱਕ ਸਪੇਨੀ ਅਦਾਕਾਰ ਹੈ। ਇਸਨੂੰ 2007 ਵਿੱਚ ਨੋ ਕੰਟਰੀ ਫ਼ਾਰ ਓਲਡ ਮੈਨ ਦੇ ਵਿੱਚ ਆਪਣੀ ਭੂਮਿਕਾ ਦੇ ਲਈ ਸਰਵੋਤਮ ਸਹਾਇਕ ਅਦਾਕਾਰ ਲਈ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]

  1. "Monitor". Entertainment Weekly. No. 1248. Mar 1, 2013. p. 25.

ਬਾਹਰੀ ਕੜੀਆਂ[ਸੋਧੋ]