ਖਿੱਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖਿੱਤੀਆਂ ਜਾਂ ਨਛੱਤਰ ਅਕਾਸ਼ ਵਿੱਚ ਤਾਰਾ-ਸਮੂਹ ਨੂੰ ਕਹਿੰਦੇ ਹਨ। ਸਾਧਾਰਣ ਤੌਰ 'ਤੇ ਇਹ ਚੰਨ ਦੇ ਰਸਤੇ ਨਾਲ ਜੁੜੇ ਹਨ, ਇਹ ਗਿਣਤੀ ਵਿੱਚ 27 ਨਛੱਤਰ ਹਨ। ਪਰ ਵਾਸਤਵ ਵਿੱਚ ਕਿਸੇ ਵੀ ਤਾਰਾ ਸਮੂਹ ਨੂੰ ਨਛੱਤਰ ਕਹਿਣਾ ਉਚਿਤ ਹੈ। ਰਿਗਵੇਦ ਵਿੱਚ ਇੱਕ ਸਥਾਨ ਸੂਰਜ ਨੂੰ ਵੀ ਨਛੱਤਰ ਕਿਹਾ ਗਿਆ ਹੈ। ਹੋਰ ਨਛੱਤਰਾਂ ਵਿੱਚ ਸਪਤਰਿਸ਼ੀ ਅਤੇ ਅਗਸਤਯ ਹਨ।

ਨਛੱਤਰ ਸੂਚੀ ਅਥਰਵ ਵੇਦ, ਤੈਰਿਯ ਸੰਹਿਤਾ, ਸ਼ਤਪਥ ਬਾਹਮਣ ਅਤੇ ਲਗਧ ਦੇ ਵੇਦਾਙਗ ਜੋਤੀਸ਼ ਵਿੱਚ ਮਿਲਦੀ ਹੈ।

ਹਵਾਲੇ[ਸੋਧੋ]