ਖੁਰਮ ਜ਼ਾਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਯਦ ਖੁਰਮ ਜ਼ਾਕੀ
سید خرم ذکی
ਜਨਮ26 ਮਾਰਚ 1976
ਮੌਤ7 ਮਈ 2016[1] (ਉਮਰ 40)
ਕਰਾਚੀ, ਪਾਕਿਸਤਾਨ
ਮੌਤ ਦਾ ਕਾਰਨShot by armed gunmen
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਮਨੁੱਖੀ ਅਧਿਕਾਰ ਕਾਰਕੁੰਨ, ਪੱਤਰਕਾਰ, ਬਲੌਗਰ
ਨਗਰਕਰਾਚੀ, ਪਾਕਿਸਤਾਨ

ਸਯਦ ਖੁਰਮ ਜ਼ਾਕੀ (26 ਮਾਰਚ 1976 - 7 ਮਈ 2016) ਇੱਕ ਪਾਕਿਸਤਾਨੀ ਖੋਜੀ, ਪੱਤਰਕਾਰ, ਬਲੌਗਰ, ਸੁੰਨੀ-ਵਿਰੋਧੀ ਮਨੁੱਖੀ ਅਧਿਕਾਰ ਅਤੇ ਸ਼ੀਆ ਮਨੁੱਖੀ ਅਧਿਕਾਰ ਕਾਰਕੁੰਨ ਸੀ[2][3][4][5][6][7]। ਉਹ ਕਰਾਚੀ, ਪਾਕਿਸਤਾਨ ਤੋਂ 1998-2001 ਦੌਰਾਨ ਕੰਮਪਿਊਟਰ ਸਾਇੰਸ ਵਿੱਚ ਆਪਣੀ ਗਰੈਜੂਏਸ਼ਨ ਦੀ ਡਿਗਰੀ ਕੀਤੀ।

ਜ਼ਾਕੀ ਨੇ ਡੀਫੈਂਸ ਸਰਵਿਸ ਇੰਟੇਲੀਜੇਂਸ ਅਕਾਦਮੀ, ਇਸਲਾਮਾਬਾਦ ਵਿੱਚ ਬਤੌਰ ਹਦਾਇਤਕਾਰ/ਨਿਰਦੇਸ਼ਕ ਨੌਕਰੀ ਕੀਤੀ। ਇੱਥੇ ਉਹ ਟੈਕਨੀਕਲ ਇੰਟੇਲੀਜੇਂਸ ਪੜਾਉਂਦਾ ਸੀ। ਬਾਅਦ ਵਿੱਚ ਉਸਨੇ ਟੀਵੀ ਵਨ ਅਤੇ ਨਿਊਜ਼ ਵਨ ਟੀਵੀ ਚੈਨਲ ਦੇ ਡਾਇਰੇਕਟਰ ਦੇ ਤੌਰ 'ਤੇ ਨੌਕਰੀ ਕੀਤੀ।

ਜ਼ਾਕੀ ਹੁਣ ਪਿਛਲੇ ਸਮੇਂ ਵਿੱਚ ਪਾਕਿਸਤਾਨੀ ਬਲੌਗ ਅਤੇ ਖ਼ਬਰ ਵੈਬਸਾਈਟ "ਲੈਟ ਅਸ ਬਿਲਡ ਪਾਕਿਸਤਾਨ" ਦਾ ਐਡੀਟਰ ਸੀ।[8]

ਹਵਾਲੇ[ਸੋਧੋ]