ਸਮੱਗਰੀ 'ਤੇ ਜਾਓ

ਖੁਰਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Neapolitan presepio at the Carnegie Museum of Art in Pittsburgh

ਪਸ਼ੂਆਂ ਨੂੰ ਪੱਠੇ ਪਾਉਣ ਲਈ ਮਿੱਟੀ, ਇੱਟਾਂ ਪੱਥਰ ਜਾਂ ਲੱਕੜ ਆਦਿ ਦੀ ਬਣਾਈ ਡੂੰਘੀ ਜਿਹੀ ਖਾਲੀ ਨੂੰ ਖੁਰਲੀ ਕਹਿੰਦੇ ਹਨ। ਇਹ ਇੱਕ ਇਕੱਲੇ ਡੰਗਰ ਲਈ ਛੋਟੀ ਅਤੇ ਵਧੇਰੇ ਡੰਗਰਾਂ ਲਈ ਲੋੜ ਅਨੁਸਾਰ ਲੰਬਾਈ ਦੀ ਹੁੰਦੀ ਹੈ। ਖੁਰਲੀ ਹਰ ਪਸ਼ੂ ਪਾਲਣ ਨਾਲ ਜੁੜੇ ਸੱਭਿਆਚਾਰ ਵਿੱਚ ਮਿਲਦੀ ਹੈ।

ਖੁਰਲੀ ਇੱਕ ਮਸੀਹੀ ਪ੍ਰਤੀਕ ਹੈ, ਜੋ ਯਿਸੂ ਦੇ ਜਨਮ ਦੇ ਨਾਲ ਜੁੜੇ ਦ੍ਰਿਸ਼ਾਂ ਵਿੱਚ ਮਿਲਦਾ ਹੈ। ਮੇਰੀ ਨੂੰ ਸਰਾ ਵਿੱਚ ਕੋਈ ਕਮਰਾ ਮਿਲਣ ਕਰ ਕੇ ਅਸਤਬਲ ਵਿੱਚ ਠਹਿਰਨਾ ਪਿਆ ਸੀ ਅਤੇ ਉਸਨੇ ਆਪਣੇ ਨਵਜਾਤ ਪੁੱਤਰ ਯਿਸੂ ਨੂੰ ਕਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਰੱਖਿਆ ਸੀ।[1] (ਯੂਨਾਨੀ: φατνη phatnē; Luke 2:7)

ਹਵਾਲੇ[ਸੋਧੋ]

  1. William, Francis Dawson (1902). Christmas:।ts Origin and Associations. E. Stock. Retrieved 2014-12-25.