| Shape
|
Formula
|
Variables
|
| ਨਿਯਮਕ ਤਿਕੋਨ (ਸਮਭੁਜੀ ਤਿਕੋਨ)
|
|
ਤਿਕੋਨ ਦੀ ਇੱਕ ਭੁਜ ਦੀ ਲੰਬਾਈ ਹੈ।
|
| ਤਿਕੋਨ[1]
|
|
ਅਰਧ-ਪਰਿਮਾਪ ਹੈ , ਅਤੇ ਹਰੇਕ ਭੁਜ ਦੀ ਲੰਬਾਈਆਂ ਹਨ।
|
| ਤਿਕੋਨ[2]
|
|
ਅਤੇ ਕੋਈ ਵੀ ਦੋ ਭੁਜਾਵਾਂ ਹਨ ਅਤੇ ਉਹਨਾਂ ਵਿਚਲਾ ਕੋਣ ਹੈ।
|
| ਤਿਕੋਨ[1]
|
|
ਅਤੇ ਕ੍ਰਮਵਾਰ ਆਧਾਰ ਅਤੇ ਉੱਚਾਈ (ਅਧਾਰ ਤੋਂ ਲੰਬ ਮਾਪਕ) ਹਨ।
|
| ਸਮਚਤਰਭੁਜ
|
|
ਅਤੇ ਸਮਚਤਰਭੁਜ ਦੀਆਂ ਦੋ ਕਰਨ-ਰੇਖਾਵਾਂ ਦੀ ਲੰਬਾਈ ਹੈ।
|
| ਸਮਾਨਾਂਤਰ ਚਤੁਰਭੁਜ
|
|
ਤਲੇ ਦੀ ਲੰਬਾਈ ਹੈ ਅਤੇ ਲੰਬ-ਰੂਪ ਉੱਚਾਈ ਹੈ।
|
| ਅਸਮਾਨਾਂਤਰ ਚਤੁਰਭੁਜ
|
|
ਅਤੇ ਅਖਸ਼ਾਂਸ਼ ਭੁਜਾਵਾਂ ਹਨ ਅਤੇ ਇਹਨਾਂ ਅਖਸ਼ਾਂਸ਼ ਭੁਜਾਵਾਂ ਵਿਚਲੀ ਵਿੱਥ ਹੈ।
|
| ਨਿਯਮਕ ਛੇ-ਭੁਜ
|
|
ਛੇ-ਭੁਜ ਦੀ ਇੱਕ ਭੁਜ ਦੀ ਲੰਬਾਈ ਹੈ।
|
| ਨਿਯਮਕ ਅੱਠਭੁਜ
|
|
ਅੱਠਭੁਜ ਦੀ ਇੱਕ ਭੁਜ ਦੀ ਲੰਬਾਈ ਹੈ।
|
| ਨਿਯਮਕ ਬਹੁਭੁਜ
|
|
ਭੁਜਾ ਲੰਬਾਈ ਹੈ ਅਤੇ ਭੁਜਾਵਾਂ ਦੀ ਗਿਣਤੀ ਹੈ।
|
| ਨਿਯਮਕ ਬਹੁਭੁਜ
|
|
ਪਰਿਮਾਪ ਹੈ ਅਤੇ ਭੁਜਾਵਾਂ ਦੀ ਗਿਣਤੀ ਹੈ।
|
| ਨਿਯਮਕ ਬਹੁਭੁਜ
|
|
ਸੀਮਾਬੱਧ ਗੋਲ-ਚੱਕਰ ਦਾ ਅਰਧ-ਵਿਆਸ ਹੈ, ਅੰਦਰੂਨੀ ਗੋਲ-ਚੱਕਰ ਦਾ ਅਰਧ-ਵਿਆਸ ਹੈ ਅਤੇ ਭੁਜਾਵਾਂ ਦੀ ਗਿਣਤੀ ਹੈ।
|
| ਨਿਯਮਕ ਬਹੁਭੁਜ
|
|
ਬਹੁਭੁਜ ਦੇ ਅੰਦਰੂਨੀ ਗੋਲ-ਚੱਕਰ ਦਾ ਅਰਧ-ਵਿਆਸ ਹੈ ਅਤੇ ਬਹੁਭੁਜ ਦਾ ਪਰਿਮਾਪ ਹੈ।
|
| ਗੋਲ-ਚੱਕਰ
|
|
ਅਰਧ-ਵਿਆਸ ਹੈ ਅਤੇ ਵਿਆਸ ਹੈ।
|
| ਚੱਕਰੀ ਕਾਤਰ
|
|
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਰੇਡੀਅਨਾਂ ਵਿੱਚ ਕੋਣ ਹਨ ਅਤੇ ਪਰਿਮਾਪ ਦੀ ਲੰਬਾਈ ਹੈ।
|
| ਅੰਡਾਕਾਰ[2]
|
|
ਅਤੇ ਕ੍ਰਮਵਾਰ ਅਰਧ-ਮੁਖੀ ਧੁਰੀ ਅਤੇ ਅਰਧ-ਲਘੂ ਧੁਰੀ ਹਨ।
|
| ਵੇਲਣਾਕਾਰ ਦਾ ਕੁੱਲ ਸਤਹੀ ਖੇਤਰਫਲ
|
|
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਲੰਬਾਈ ਹਨ।
|
| ਵੇਲਣਾਕਾਰ ਦਾ ਲਾਂਭੀ ਸਤਹੀ ਖੇਤਰਫਲ
|
|
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਵਿਆਸ ਹਨ।
|
| ਗੋਲੇ ਦਾ ਕੁੱਲ ਸਤਹੀ ਖੇਤਰਫਲ[3]
|
|
ਅਤੇ ਕ੍ਰਮਵਾਰ ਅਰਧ-ਵਿਆਸ ਅਤੇ ਵਿਆਸ ਹਨ।
|
| ਨੋਕਾਕਾਰ ਦਾ ਕੁੱਲ ਸਤਹੀ ਖੇਤਰਫਲ[3]
|
|
ਅਧਾਰ ਖੇਤਰਫਲ ਹੈ, ਅਧਾਰ ਪਰਿਮਾਪ ਹੈ ਅਤੇ ਤਿਰਛੀ ਲੰਬਾਈ ਹੈ।
|
| ਨੋਕਾਕਾਰੀ ਖੰਡਤ ਅੰਸ਼ ਦਾ ਕੁੱਲ ਸਤਹੀ ਖੇਤਰਫਲ[3]
|
|
ਅਧਾਰ ਖੇਤਰਫਲ ਹੈ, ਅਧਾਰ ਪਰਿਮਾਪ ਹੈ ਅਤੇ ਤਿਰਛੀ ਲੰਬਾਈ ਹੈ।
|
| ਵਰਗਾਕਾਰ ਤੋਂ ਚੱਕਰਾਕਾਰ ਖੇਤਰਫਲ ਰੂਪਾਂਤਰਨ
|
|
ਵਰਗਾਕਾਰ ਦਾ ਵਰਗ-ਇਕਾਈਆਂ ਵਿੱਚ ਖੇਤਰਫਲ ਹੈ।
|
| ਚੱਕਰਾਕਾਰ ਤੋਂ ਵਰਗਾਕਾਰ ਖੇਤਰਫਲ ਰੂਪਾਂਤਰਨ
|
|
ਗੋਲ-ਚੱਕਰ ਦਾ ਚੱਕਰ-ਇਕਾਈਆਂ ਵਿੱਚ ਖੇਤਰਫਲ ਹੈ।
|
| ਐਕਸ-ਧੁਰੀ ਦੇ ਦੁਆਲੇ f(x) ਦਾ ਗੇੜ
|
|
| ਵਾਈ-ਧੁਰੀ ਦੇ ਦੁਆਲੇ f(x) ਦੇ ਗੇੜ ਦਾ ਸਤਹੀ ਖੇਤਰਫਲ
|
|