ਸਮੱਗਰੀ 'ਤੇ ਜਾਓ

ਖੇੜੀ ਸ਼ੀਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੇੜੀ ਸ਼ੀਲਾ ਭਾਰਤ ਦੇ ਰਾਜਸਥਾਨ ਰਾਜ ਦੇ ਨਾਗੌਰ ਜ਼ਿਲ੍ਹੇ ਦੀ ਮਕਰਾਨਾ ਤਹਿਸੀਲ ਦਾ ਇੱਕ ਪਿੰਡ ਹੈ।[1] ਇਹ ਗੱਛੀਪੁਰਾ ਤੋਂ 7 ਕਿ.ਮੀ. ਹੈ। ਖੇੜੀ ਸ਼ੀਲਾ ਦੇ ਹੋਰ ਨਾਮ ਮੁੰਡੇਲੋ ਕੀ ਖੇੜੀ ਅਤੇ ਗੁਡਾ ਖੇੜੀ ਹਨ, ਅਤੇ ਨਵੀਨਤਮ ਨਾਮ ਦੇਵਨਗਰੀ ਖੇੜੀ ਸ਼ੀਲਾ ਹੈ।

ਇਤਿਹਾਸ

[ਸੋਧੋ]

ਇਹ ਇੱਕ ਪੁਰਾਣਾ ਪਿੰਡ ਹੈ, ਜੋ ਆਜ਼ਾਦੀ ਤੋਂ ਪਹਿਲਾਂ ਜੋਧਪੁਰ ਰਿਆਸਤ ਅਧੀਨ ਸੀ। ਪਿੰਡ ਇਸ ਵੇਲੇ ਮਕਰਾਨਾ ਤਹਿਸੀਲ ਵਿੱਚ ਹੈ ਪਰ ਪਹਿਲਾਂ ਪਰਬਤਸਰ ਤਹਿਸੀਲ ਵਿੱਚ ਸੀ। ਸੱਭਿਆਚਾਰ ਪੱਖੋਂ ਇਹ ਮੁੱਖ ਤੌਰ 'ਤੇ ਰਾਜਸਥਾਨੀ (ਮਾਰਵਾੜੀ) ਹੈ।

ਹਵਾਲੇ

[ਸੋਧੋ]
  1. "Kheri, Todabhim Village Polpulation and Location | Ourhero.In". ourhero.in. Retrieved 2019-09-09.[permanent dead link]