ਖੋਜੀ ਕਾਫ਼ਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੋਜੀ ਕਾਫ਼ਿਰ ਕੈਨੇਡੀਅਨ ਪੰਜਾਬੀ ਲੇਖਕ ਹੈ।

ਰਚਨਾਵਾਂ[ਸੋਧੋ]

  • ਲਾਸ਼ਾਂ ਬੋਲ ਪਈਆਂ (ਨਾਟਕ), ਸਵੈਪ੍ਰਕਾਸ਼ਿਤ, (1998)
  • ਵਿਅਰਥ ਕੁਰਬਾਨੀਆਂ (ਇਕਾਂਗੀ), ਸ਼ਿਲਾਲੇਖ ਬੁਕਸ ਦਿੱਲੀ, (2001)
  • ਬਾਬਾ ਬੰਦਾ ਬਹਾਦਰ (ਨਾਟਕ), ਸ਼ਿਲਾਲੇਖ ਬੁਕਸ ਦਿੱਲੀ, (2001)
  • ਬੀਟੀ ਦੀਆਂ ਡਾਂਗਾਂ (ਨਾਟਕ), ਸ਼ਿਲਾਲੇਖ ਬੁਕਸ ਦਿੱਲੀ, (2001)
  • ਦਿੱਲੀ ਦੇ ਜੇਤੂ ਸਿੰਘ ਸੂਰਮੇ (ਨਾਟਕ), ਸਵੈਪ੍ਰਕਾਸ਼ਿਤ, 2003
  • ਸਿਰੋਂ ਸੱਖਣੇ ਲੋਕ (ਨਾਵਲ), ਸਵੈਪ੍ਰਕਾਸ਼ਿਤ, 2005