ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
| "ਖੱਟੀ ਲੱਸੀ ਦਾ ਗਲਾਸ" |
|---|
|
| ਦੇਸ਼ | ਭਾਰਤ |
|---|
| ਭਾਸ਼ਾ | ਪੰਜਾਬੀ |
|---|
| ਪ੍ਰਕਾਸ਼ਨ ਕਿਸਮ | ਪ੍ਰਿੰਟ |
|---|
ਖੱਟੀ ਲੱਸੀ ਦਾ ਗਲਾਸ ਦਰਸ਼ਨ ਧੀਰ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ ਜਿਸ ਵਿੱਚ ਲੇਖਕ ਆਪਣੇ ਦੇਸ਼ ਅਤੇ ਵਿਦੇਸ਼ ਦੋਨਾਂ ਵਿੱਚ ਹੋ ਰਹੇ ਆਰਥਿਕ ਸ਼ੋਸ਼ਨ ਦੀ ਗੱਲ ਕਰਦਾ ਹੈ।
- ਮੈਂ ਪਾਤਰ
- ਫੁੰਮਣ ਸਿੰਘ
- ਲਾਲਾ ਸਰਦਾਰੀ ਲਾਲ