ਸਮੱਗਰੀ 'ਤੇ ਜਾਓ

ਸ਼੍ਰੀ ਗੰਗਾਨਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਂਗਾਨਗਰ ਤੋਂ ਮੋੜਿਆ ਗਿਆ)
ਸ੍ਰੀ ਗੰਗਾਨਗਰ
ਸ਼ਹਿਰ
Country ਭਾਰਤ
Stateਰਾਜਸਥਾਨ
DistrictSri Ganganagar
ਬਾਨੀਮਹਾਰਾਜਾ ਗੰਗਾ ਸਿੰਘ
ਨਾਮ-ਆਧਾਰਗੰਗ ਨਹਿਰ
ਸਰਕਾਰ
 • ਕਿਸਮਰਾਜ ਸਰਕਾਰ
 • ਬਾਡੀਭਾਰਤ ਸਰਕਾਰ
ਖੇਤਰ
 • ਕੁੱਲ225 km2 (87 sq mi)
ਉੱਚਾਈ
178 m (584 ft)
ਆਬਾਦੀ
 (2011)
 • ਕੁੱਲ3,70,768 (2,54,760 * 2,011)
 • ਰੈਂਕ173
 • ਘਣਤਾ1,670/km2 (4,300/sq mi)
ਸਮਾਂ ਖੇਤਰਯੂਟੀਸੀ+5:30 (IST)
PIN
335001
Telephone code0154
ਵਾਹਨ ਰਜਿਸਟ੍ਰੇਸ਼ਨRJ 13
Sex ratio873 /
ਵੈੱਬਸਾਈਟhttp://ganganagar.rajasthan.gov.in/

ਸ਼੍ਰੀ ਗੰਗਾਨਗਰ ਰਾਜਸਥਾਨ ਦੇ ਉੱਤਰ ਵਿੱਚ ਇੱਕ ਵੱਡਾ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਹੈਡਕੁਆਰਟਰ ਹੈ।

ਸ਼ਹਿਰ ਦੇ ਮੁੱਖ ਬਜਾਰ

[ਸੋਧੋ]

ਇਹ ਸ਼ਹਿਰ ਭਾਰਤ ਦੇ ਸੁਚੱਜੇ ਢੰਗ ਨਾਲ ਵਸੇ ਹੋਏ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ। ਆਖਿਆ ਜਾਂਦਾ ਹੈ ਕਿ ਇਸ ਦਾ ਨਕਸ਼ਾ ਪੈਰਿਸ ਸ਼ਹਿਰ ਤੋ ਮੰਗਵਾਇਆ ਗਿਆ ਸੀ। ਸ਼ਹਿਰ ਦੇ ਮੁੱਖ ਬਾਜਾਰ ਗੋਲ ਬਾਜਾਰ, ਬੱਲਾਕ ਏਰੀਆ, ਦੁਰਗਾ ਮੰਦਰ, ਅਗਰਸੇਨ ਬਾਜਾਰ ਮੁੱਖ ਹਨ।

ਲੋਕ ਅਤੇ ਭਾਸ਼ਾ

[ਸੋਧੋ]

ਇਸ ਸ਼ਹਿਰ ਦੀ ਮੁੱਖ ਬੋਲੀ ਪੰਜਾਬੀ ਅਤੇ ਬਾਗੜੀ ਹੈ।

ਅਰਥਚਾਰਾ

[ਸੋਧੋ]

ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ |ਖੇਤੀ ਅਤੇ ਖੇਤੀ ਅਧਾਰਿਤ ਉਦਯੋਗ ਇਥੋਂ ਦੀ ਆਰਥਿਕਤਾ ਵਿੱਚ ਮੁੱਖ ਸਥਾਨ ਰੱਖਦੇ ਹਨ।

ਵੇਖਣ ਯੋਗ ਥਾਂਵਾਂ

[ਸੋਧੋ]

ਜਨਸੰਖਿਆ

[ਸੋਧੋ]

2001 ਦੀ ਜਨਗਣਨਾ ਅਨੁਸਾਰ ਗੰਗਾਨਗਰ ਸ਼ਹਿਰ ਦੀ ਕੁੱਲ ਜਨਸੰਖਿਆ 2,10,788 है; ਅਤੇ ਗੰਗਾਨਗਰ ਜਿਲੇ ਦੀ ਕੁੱਲ ਜਨਸੰਖਿਆ 17,88,427 ਹੈ।