ਬਾਗੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਗੜੀ
बागड़ी
ਜੱਦੀ ਬੁਲਾਰੇਰਾਜਸਥਾਨ (ਭਾਰਤ)
ਮੂਲ ਬੁਲਾਰੇ
2.1 ਮਿਲੀਅਨ
ਭਾਸ਼ਾਈ ਪਰਿਵਾਰ
ਭਾਰੋਪੀ
ਬੋਲੀ ਦਾ ਕੋਡ
ਆਈ.ਐਸ.ਓ 639-3bgq
ਪਟਿਆਲਾ, ਪੰਜਾਬ ਵਿੱਚ ਬਾਗੜੀ ਦਾ ਇੱਕ ਬੁਲਾਰਾ।

ਬਾਗੜੀ ਰਾਜਸਥਾਨੀ ਬੋਲੀ ਦੀ ਇੱਕ ਉਪਬੋਲੀ ਹੈ, ਜੋ ਕਿ ਰਾਜਸਥਾਨ ਦੇ ਸ਼੍ਰੀਗੰਗਾਨਗਰ, ਹਨੂਮਾਨਗੜ ਜ਼ਿਲ੍ਹੇ, ਪੰਜਾਬ ਦੇ ਫਾਜਲਿਕਾ ਜਿਲ੍ਹਾ ਵਿੱਚ ਬਹੁਗਿਣਤੀ ਅਤੇ ਮੁਕਤਸਰ ਜ਼ਿਲ੍ਹੇ ਦੇ ਕੁਝ ਦੱਖਣੀ ਪਿੰਡਾਂ ਵਿੱਚ ਘੱਟਗਿਣਤੀ ਬੋਲੀ ਵਜੋਂ, ਹਰਿਆਣਾ ਦੇ ਸਿਰਸਾ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਬੋਲੀ ਦੇ ਬੁਲਾਰੇ ਹਿੰਦੂ ਅਤੇ ਕੁਝ ਮੁਸਲਿਮ ਹਨ। ਇਸ ਬੋਲੀ ਨੂੰ ਰਾਜਸਥਾਨੀ ਭਾਸ਼ਾ ਦੀ ਉੱਪਭਾਸ਼ਾ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]