ਗ਼ਜ਼ਨੀ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਜ਼ਨੀ ਸੂਬਾ ਤੋਂ ਰੀਡਿਰੈਕਟ)
Jump to navigation Jump to search

ਗਜ਼ਨੀ ਅਫਗਾਨਿਸਤਾਨ ਦੇ 34 ਪ੍ਰਾਂਤਾਂ ਵਿੱਚੋਂ ਇੱਕ ਹੈ। ਬਾਬਰ ਨੇ ਆਪਣੀ ਜੀਵਨ-ਕਥਾ ਵਿੱਚ ਇਸਨੂੰ ਜ਼ਾਬੁਲਸਤਾਨ ਵੀ ਕਿਹਾ ਹੈ। ਇਹ ਅਫਗਾਨਿਸਤਾਨ ਦੇ ਪੂਰਵ ਵਿੱਚ ਸਥਿਤ ਹੈ ਅਤੇ ਇਸ ਦੀ ਰਾਜਧਾਨੀ ਗਜ਼ਨੀ ਸ਼ਹਿਰ ਹੈ।