ਗਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਸਰਲ ਰੇਖੀ ਗਤੀ ਇੱਕ ਸਰਲ ਰੇਖਾ ਵਿੱਚ ਤਹਿ ਕੀਤੀ ਗਤੀ ਹੈ।

ਵਿਸਥਾਪਨ ਵਸਤੂ ਦੀ ਪਹਿਲੀ ਅਤੇ ਅੰਤਿਮ ਸਥਿਤੀ ਦੇ ਵਿਚਕਾਰ ਛੋਟੀ ਤੋਂ ਛੋਟੀ ਮਾਪੀ ਗਈ ਦੂਰੀ ਨੂੰ ਵਸਤੂ ਦਾ ਵਿਸਥਾਪਨ ਕਹਿੰਦੇ ਹਨ।

ਇੱਕ ਸਮਾਨ ਗਤੀ ਜਦੋਂ ਵਸਤੂ ਬਰਾਬਰ ਸਮੇਂ ਅੰਤਰਾਲਾਂ ਵਿੱਚ ਬਰਾਬਰ ਦੂਰੀ ਤੈਅ ਕਰਦੀ ਹੈ ਤਾਂ ਉਸ ਦੀ ਗਤੀ ਨੂੰ ਇੱਕ ਸਮਾਨ ਗਤੀ ਕਹਿੰਦੇ ਹਨ।

\mathbf{v_{av}} = \frac {\Delta x}{\Delta t} = \frac {x_2 - x_1}{t_2 - t_1}

ਜਿਥੇ:

ਜਦੋਂ ਵਸਤੂ  x_1 ਸਥਾਨ ਤੇ ਹੈ ਤਾਂ ਸਮਾਂ  t_1 ਹੈ
ਜਦੋਂ ਵਸਤੂ  x_2 ਸਥਾਨ ਤੇ ਹੈ ਤਾਂ ਸਮਾਂ  t_2 ਹੈ

ਗਤੀ-ਸਮਾਂ ਸਮੀਕਰਣ[1][2][3][ਸੋਧੋ]

\mathbf{v} = \mathbf{u} + \mathbf{a} \mathbf{t}\;\!
\mathbf{s} = \mathbf{u} \mathbf{t} + \begin{matrix}\frac{1}{2}\end{matrix} \mathbf{a} \mathbf{t}^2
{\mathbf{v}}^2 = {\mathbf{u}}^2 + 2 {\mathbf{a}} \mathbf{s}
\mathbf{s} = \tfrac{1}{2} \left(\mathbf{v} + \mathbf{u}\right) \mathbf{t}

ਇੱਥੇ,
 \mathbf{u} ਮੁੱਢਲਾ ਵੇਗ ਹੈ
 \mathbf{v} ਅੰਤਿਮ ਵੇਗ ਹੈ
 \mathbf{a} ਪ੍ਰਵੇਗ
 \mathbf{s} ਵਿਸਥਾਪਨ
 \mathbf{t} ਸਮਾਂ

ਹਵਾਲੇ[ਸੋਧੋ]