ਗਤੀ (ਭੌਤਿਕ ਵਿਗਿਆਨ)
Jump to navigation
Jump to search
ਭੌਤਿਕ ਵਿਗਿਆਨ ਵਿੱਚ, 'ਗਤੀ' ਕਿਸੇ ਵਸਤੂ ਦੀ ਸਮੇਂ ਦੇ ਅਤੇ ਉਸ ਦੇ ਹਵਾਲਾ ਬਿੰਦੂ ਦੇ ਲਿਹਾਜ ਨਾਲ ਪੋਜੀਸ਼ਨ ਦੇ ਪਰਿਵਰਤਨ ਨੂੰ ਕਹਿੰਦੇ ਹਨ। ਗਤੀ ਦਾ ਵਰਣਨ ਆਮ ਤੌਰ 'ਤੇ ਵਿਸਥਾਪਨ, ਦਿਸ਼ਾ, ਵੇਗ, ਪ੍ਰਵੇਗ, ਅਤੇ ਸਮੇਂ ਦੇ ਸੰਦਰਭ ਵਿੱਚ ਕੀਤਾ ਜਾਂਦਾ ਹੈ।[1]