ਗਯਾਰਿੰਗ ਝੀਲ
ਦਿੱਖ
| ਗਯਾਰਿੰਗ ਝੀਲ | |
|---|---|
| ਗੁਣਕ | 34°55′N 97°16′E / 34.917°N 97.267°E |
| Type | Fresh water lake |
| Primary inflows | ਪੀਲੀ ਨਦੀ, ਕਾਰੀ ਕਿਊ |
| Primary outflows | Yellow River |
| Catchment area | 8,161 km2 (3,151 sq mi) |
| Basin countries | ਚੀਨ |
| ਵੱਧ ਤੋਂ ਵੱਧ ਲੰਬਾਈ | 35 km (22 mi) |
| ਵੱਧ ਤੋਂ ਵੱਧ ਚੌੜਾਈ | 21.6 km (13 mi) |
| Surface area | 526 km2 (200 sq mi) |
| ਔਸਤ ਡੂੰਘਾਈ | 8.9 m (29 ft) |
| ਵੱਧ ਤੋਂ ਵੱਧ ਡੂੰਘਾਈ | 13.1 m (43 ft) |
| Water volume | 4.67 billion cubic metres (3.79×106 acre⋅ft) |
| Surface elevation | 4,292 m (14,081 ft) |
ਗਯਾਰਿੰਗ ਝੀਲ ਜਾਂ ਝਲਿੰਗ ਝੀਲ
ਚੀਨ ਵਿੱਚ ਯੈਲੋ ਰਿਵਰ ਕੈਚਮੈਂਟ ਵਿੱਚ ਇੱਕ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ, ਇਹ ਕਿਂਗਹਾਈ ਸੂਬੇ ਦੇ ਦੱਖਣ-ਪੂਰਬ ਵਿੱਚ, ਯੂਸ਼ੂ ਤਿੱਬਤੀ ਆਟੋਨੋਮਸ ਪ੍ਰੀਫੈਕਚਰ ਅਤੇ ਗੋਲੋਗ ਤਿੱਬਤੀ ਆਟੋਨੋਮਸ ਪ੍ਰੀਫੈਕਚਰ ਦੀ ਸਰਹੱਦ 'ਤੇ ਹੈ। ਤਿੱਬਤੀ ਭਾਸ਼ਾ ਵਿੱਚ ਝੀਲ ਦੇ ਨਾਮ ਦਾ ਅਰਥ ਹੈ "ਲੌਂਗ ਗ੍ਰੇ ਝੀਲ"।

ਜਲਵਾਯੂ
[ਸੋਧੋ]| Gyaring Lake ਦੇ ਪੌਣਪਾਣੀ ਅੰਕੜੇ | |||||||||||||
|---|---|---|---|---|---|---|---|---|---|---|---|---|---|
| ਮਹੀਨਾ | ਜਨ | ਫ਼ਰ | ਮਾਰਚ | ਅਪ | ਮਈ | ਜੂਨ | ਜੁਲਾਈ | ਅਗ | ਸਤੰ | ਅਕ | ਨਵੰ | ਦਸੰ | ਸਾਲ |
| ਦਿਨ ਦੇ ਦੌਰਾਨ ਔਸਤਨ ਉੱਚ °C (°F) | −7.4 (18.7) |
−4.8 (23.4) |
0.0 (32.0) |
4.9 (40.8) |
8.5 (47.3) |
11.4 (52.5) |
14.1 (57.4) |
13.8 (56.8) |
9.9 (49.8) |
4.0 (39.2) |
−2.4 (27.7) |
−6.0 (21.2) |
3.8 (38.9) |
| ਰੋਜ਼ਾਨਾ ਔਸਤ °C (°F) | −15.3 (4.5) |
−12.6 (9.3) |
−7.5 (18.5) |
−2.1 (28.2) |
2.3 (36.1) |
5.6 (42.1) |
8.3 (46.9) |
7.6 (45.7) |
4.1 (39.4) |
−2.0 (28.4) |
−10.0 (14.0) |
−14.3 (6.3) |
−3.0 (26.6) |
| ਦਿਨ ਦੇ ਦੌਰਾਨ ਔਸਤਨ ਹੇਠਲਾ °C (°F) | −23.2 (−9.8) |
−20.3 (−4.5) |
−14.9 (5.2) |
−9.0 (15.8) |
−3.9 (25.0) |
−0.1 (31.8) |
2.5 (36.5) |
1.5 (34.7) |
−1.7 (28.9) |
−8.0 (17.6) |
−17.5 (0.5) |
−22.6 (−8.7) |
−9.8 (14.4) |
| ਔਸਤਨ precipitation cm (inches) | 4 (0.2) |
5 (0.2) |
8 (0.3) |
12 (0.5) |
30 (1.2) |
62 (2.4) |
73 (2.9) |
63 (2.5) |
48 (1.9) |
18 (0.7) |
4 (0.2) |
3 (0.1) |
330 (13.1) |
| ਸਰੋਤ: Climate-Data.org | |||||||||||||
ਨੋਟਸ
[ਸੋਧੋ]ਬਾਹਰੀ ਲਿੰਕ
[ਸੋਧੋ]
Gyaring Lake ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ