ਗਰਲਫ਼੍ਰੈਂਡ
ਦਿੱਖ
ਗਰਲਫ਼੍ਰੈਂਡ ਇੱਕ ਔਰਤ ਦੋਸਤ ਹੁੰਦੀ ਹੈ ਜਿਸ ਨਾਲ਼ ਕੋਈ ਸ਼ਖ਼ਸ ਰੁਮਾਂਸੀ ਅਤੇ/ਜਾਂ ਜਿਨਸੀ ਤੌਰ 'ਤੇ ਜੁੜਿਆ ਹੁੰਦਾ ਹੈ।[1] ਇਹ ਆਮ ਕਰ ਕੇ ਥੋੜ੍ਹੇ ਸਮੇਂ ਦਾ ਵਚਨਬੱਧ ਰਿਸ਼ਤਾ ਹੁੰਦਾ ਹੈ ਜਦਕਿ ਦੂਜੇ ਨਾਂ (ਜਿਵੇਂ ਕਿ ਪਤਨੀ, ਸਾਥੀ) ਆਮ ਤੌਰ 'ਤੇ ਲੰਬੇ ਸਮੇਂ ਦੇ ਵਚਨਬੱਧ ਰਿਸ਼ਤਿਆ ਲਈ ਵਰਤੇ ਜਾਂਦੇ ਹਨ। ਇੱਕ ਗਰਲਫ਼੍ਰੈਂਡ ਨੂੰ ਪ੍ਰਸੰਸਕ, ਦਿਲਦਾਰ, ਮਾਸ਼ੂਕ ਅਤੇ ਜਾਨਿਮਨ ਵੀ ਬੁਲਿਆ ਜਾ ਸਕਦਾ ਹੈ।[2]
ਹਵਾਲੇ
[ਸੋਧੋ]- ↑ The Free Dictionary By Farlex. "Girlfriend". Retrieved 6 ਮਈ 2012.
- ↑ Thesaurus.com. "Boyfriend". Retrieved 6 ਮਈ 2012.