ਗਰਿਮਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Infobox।ndian politician ਗਰਿਮਾ ਸਿੰਘ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਟਾਂਡਾ, ਉੱਤਰ ਪ੍ਰਦੇਸ਼, ਭਾਰਤ ਦੇ 17ਵੀਂ ਵਿਧਾਨ ਸਭਾ ਦੀ ਇੱਕ ਮੈਂਬਰ ਹੈ। ਇਹ ਉੱਤਰ ਪ੍ਰਦੇਸ਼ ਦੇ ਅਮੇਠੀ, ਉੱਤਰ ਪ੍ਰਦੇਸ਼ ਚੋਣ ਹਲਕੇ ਦੀ ਪ੍ਰਸਤੁਤ ਕਰਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਇੱਕ ਮੈਂਬਰ ਹੈ।[1][2][3]

ਰਾਜਨੀਤਿਕ ਕੈਰੀਅਰ[ਸੋਧੋ]

ਗਰਿਮਾ ਉੱਤਰ ਪ੍ਰਦੇਸ਼ ਦੇ 17ਵੀਂ ਵਿਧਾਨ ਸਭਾ ਦੀ ਮੈਂਬਰ ਰਹੀ ਹੈ। 2017 ਦੌਰਾਨ ਗਰਿਮਾ ਅਮੇਠੀ ਚੋਣ ਹਲਕੇ ਦੀ ਪੇਸ਼ ਕਰਤਾ ਹੈ ਅਤੇ ਬੀਜੇਪੀ ਪਾਰਟੀ ਦੀ ਮੈਂਬਰ ਹੈ।

ਅਹੁਦਾ[ਸੋਧੋ]

# ਆਰੰਭ ਤੱਕ ਅਹੁਦਾ ਟਿੱਪਣੀ
01 2017 ਅਹੁਦੇਦਾਰ ਮੈਂਬਰ, 17ਵੀਂ ਵਿਧਾਨ ਸਭਾ

ਹਵਾਲੇ[ਸੋਧੋ]