ਸਮੱਗਰੀ 'ਤੇ ਜਾਓ

ਗਰੀਗੋਰੀਓ ਫ਼ੁਐਂਤੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਰੀਗੋਰੀਓ ਫ਼ੁਐਂਤੇ 1993 ਵਿੱਚ

ਗਰੀਗੋਰੀਓ ਫ਼ੁਐਂਤੇ (11 ਜੁਲਾਈ 1897 - 13 ਜਨਵਰੀ 2002) ਇੱਕ ਮਾਹੀਗੀਰ ਸੀ। ਉਹ ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੀ ਕਿਸਤੀ ਪਿਲਾਰ ਦਾ ਪਹਿਲਾ ਮੇਟ ਸੀ। ਗਰੀਗੋਰੀਓ ਫ਼ਿਐਂਤੇ ਨੂੰ ਹੈਮਿੰਗਵੇ ਦੇ ਨਾਵਲ ਬੁੱਢਾ ਅਤੇ ਸਮੁੰਦਰ ਦੇ ਨਾਇਕ ਲਈ ਮਾਡਲ ਮੰਨਿਆ ਜਾਂਦਾ ਹੈ।