ਗਰੇਟ ਬ੍ਰਿਟੇਨ ਦੀ ਬਾਦਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗਰੇਟ ਬ੍ਰਿਟੇਨ, 1707

ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (Kingdom of Great Britain)1

 

1707–1801
Flag Royal coat of arms
ਮਾਟੋ
Dieu et mon droit
(English: "God and my right")2
ਰਾਸ਼ਟਰ ਗੀਤ
God Save the King/Queen
Territory of the Kingdom of Great Britain
ਰਾਜਧਾਨੀ London
ਭਾਸ਼ਾ(ਵਾਂ) ਅੰਗ੍ਰੇਜ਼ੀ (ਹਰ ਪਾਸੇ)
ਕੌਰਨਿਸ਼ (ਕੋਰਨਵਾਲ)
ਸਕੋਟਸ (ਸਕਾਟਲੈਂਡ)
ਸਕੋਟਿਸ਼ ਗੈਅਲਿਕ (ਸਕਾਟਲੈਂਡ)
ਵੈਲਸ਼ (ਵੇਲਜ਼)
ਸਰਕਾਰ Parliamentary democracy and constitutional monarchy
Monarch
 - 1707–14 Anne
 - 1714–27 George I
 - 1727–60 George II
 - 1760–1801 George III
Prime Minister
 - 1721–42 Robert Walpole
 - 1783–1801 William Pitt the Younger
Legislature Parliament
 - Upper house House of Lords
 - Lower house House of Commons of Great Britain
ਇਤਹਾਸਕ ਜੁੱਗ 18ਵੀਂ ਸਦੀ
 - 1707 Union 1 ਮਈ 1707
 - 1801 Union 1 ਜਨਵਰੀ 1801
ਏਰੀਆ
 - 1801 2,30,977 ਕਿਮੀ2 (89,181 sq ਮੀ)
Population
 - 1801 est. 1,63,45,646 
     Density 70.8 /km2  (183.3 /sq mi)
Currency Pound sterling
ਅੱਜ ਹਿੱਸਾ  ਯੂਨਾਈਟਡ ਕਿੰਗਡਮ3
1ਸਕਾਟਸ: Kinrick o Great Breetain, ਵੇਲਜ਼ੀ: Teyrnas Prydain Fawr
2 The Royal motto used in Scotland was In My Defens God Me Defend.
3ਫਰਮਾ:ਦੇਸ਼ ਸਮੱਗਰੀ ਅੰਗਲੈਂਡ,  ਸਕਾਟਲੈਂਡ,  ਵੇਲਜ਼.

ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (ਅੰਗ੍ਰੇਜ਼ੀ: Kingdom of Great Britain) ਯੁਨਾਈਟਡ ਕਿੰਗਡਮ ਦਾ ਪੁਰਣਾ ਨਾਮ ਸੀ, ਅਤੇ ਉਸ ਵਕਤ ਇਸ ਦੇਸ਼ ਵਿੱਚ ਆਇਰਲੈਂਡ ਦੀ ਰਾਜਸ਼ਾਹੀ ਨੂੰ ਨਹੀਂ ਮਿਲਾਇਆ ਗਿਆ ਸੀ । ਇਹ 1707 ਤੋਂ 1801 ਤੱਕ ਰਿਹਾ । ਇਹ ਦੇਸ਼ ਸਕਾਟਲੈਂਡ ਦੀ ਰਾਜਸ਼ਾਹੀ ਅਤੇ ਇੰਗਲੈਂਡ ਦੀ ਰਾਜਸ਼ਾਹੀ ਨੂੰ ਇੱਕ ਕਰਨ ਤੋਂ ਬਾਦ 1707 ਨੂੰ ਬਣਾਇਆ ਸੀ । 1801 ਨੂੰ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ ਇਕੱਠਾ ਕਰ ਕੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ (United Kingdom of Great Britain and Northern Ireland) ਦੇ ਨਾਂ ਦਾ ਦੇਸ਼ ਬਣਾਇਆ ।