ਸਮੱਗਰੀ 'ਤੇ ਜਾਓ

ਗਲਾਉਕਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਲਾਉਕਾਨ (/ˈɡlɔːkɒn/; ਯੂਨਾਨੀ: Lua error in package.lua at line 80: module 'Module:Lang/data/iana scripts' not found.; ਅੰਦਾਜ਼ਨ 445 ਈਪੂ – ਚੌਥੀ ਸਦੀ ਈਪੂ) ਅਰਿਸਟਾਨ ਦਾ ਪੁੱਤਰ, ਪ੍ਰਾਚੀਨ ਏਥਨਵਾਸੀ ਅਤੇ ਮਸ਼ਹੂਰ ਫ਼ਿਲਾਸਫ਼ਰ ਪਲੈਟੋ ਦਾ ਵੱਡਾ ਭਰਾ ਸੀ। ਗੁਫ਼ਾ ਦਾ ਰੂਪਕ ਕਥਾ ਸੁਕਰਾਤ ਅਤੇ ਗਲਾਉਕਾਨ ਦੇ ਵਿੱਚ ਹੋਈ ਗੱਲਬਾਤ ਦੇ ਰੂਪ ਵਿੱਚ ਲਿਖੀ ਗਈ ਹੈ।