ਗਲੋਬੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Globo logo and wordmark.svg

ਗਲੋਬੋ (Globo) ਬ੍ਰਾਜ਼ੀਲੀਅਨ ਟੈਲੀਵੀਯਨ ਨੈਟਵਰਕ ਹੈ ਜੋ ਰੌਬਰਟੋ ਮਾਰੀਨਹੋ ਦੁਆਰਾ 1965 ਵਿੱਚ ਸਥਾਪਤ ਕੀਤਾ ਗਿਆ ਸੀ. ਇਸ ਦਾ ਮੁੱਖ ਦਫਤਰ ਰੀਓ ਡੀ ਜੇਨੇਰੀਓ ਵਿੱਚ ਹੈ.