ਗਲੋਰੀਆ ਸਟੀਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਲੋਰੀਆ ਸਟੀਨਮ
ਮਿਸ ਫਾਊਂਡੇਸ਼ਨ ਫਾਰ ਵਿਮੈਨਜ਼ ਦੇ 23 ਵੀਂ ਸਾਲਾਨਾ ਗਲੋਰੀਆ ਅਵਾਰਡਾਂ ਵਿਚ, ਜਿਸ ਦਾ ਨਾਂ ਉਹਨਾਂ ਲਈ ਰੱਖਿਆ ਗਿਆ ਸੀ, ਮਈ 19, 2011 ਨੂੰ ਗਲੋਰੀਆ ਸਟੀਨਮ।
ਜਨਮ
ਗਲੋਰੀਆ ਮੈਰੀ ਸਟੀਨਮ

ਮਾਰਚ 25, 1934 (ਉਮਰ 83)
ਟੋਲੇਡੋ, ਓਹੀਓ, ਸੰਯੁਕਤ ਰਾਜ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਸਮਿੱਥ ਕਾਲੇਜ
ਪੇਸ਼ਾ
ਮਿਸ ਅਤੇ ਨਿਊਯਾਰਕ ਮੈਗਜ਼ੀਨਾਂ ਲਈ ਲੇਖਕ ਅਤੇ ਪੱਤਰਕਾਰ
ਲਹਿਰਨਾਰੀਵਾਦ[1]
ਬੋਰਡ ਮੈਂਬਰਵੁਮਨਜ਼ ਮੀਡੀਆ ਸੈਂਟਰ
ਜੀਵਨ ਸਾਥੀ
(ਵਿ. 2000; his death 2003)
ਪਰਿਵਾਰਕ੍ਰਿਸਚਨ ਬੇਲ (ਮਤਰੇਆ ਪੁੱਤਰ)
ਵੈੱਬਸਾਈਟgloriasteinem.com
ਦਸਤਖ਼ਤ

ਗਲੋਰੀਆ ਮੈਰੀ ਸਟੀਨਮ (ਜਨਮ 25 ਮਾਰਚ, 1934) ਇੱਕ ਅਮਰੀਕੀ [ਨਾਰੀਵਾਦ ਨਾਰੀਵਾਦੀ], ਪੱਤਰਕਾਰ ਅਤੇ ਸਮਾਜਿਕ ਅਤੇ ਰਾਜਨੀਤਿਕ ਕਾਰਕੁੰਨ ਹੈ, ਜੋ 1960 ਦੇ ਦਹਾਕੇ ਦੇ ਅੰਤ ਵਿੱਚ ਅਤੇ 1970 ਦੇ ਦਹਾਕੇ ਵਿੱਚ ਨਾਰੀਵਾਦੀ ਲਹਿਰ ਲਈ ਇੱਕ ਨੇਤਾ ਅਤੇ ਇੱਕ ਬੁਲਾਰੇ ਵਜੋਂ ਕੌਮੀ ਪੱਧਰ 'ਤੇ ਜਾਣੀ ਗਈ ਸੀ।

ਸਟੀਨਮ ਨਿਊਯਾਰਕ ਮੈਗਜ਼ੀਨ ਲਈ ਇੱਕ ਕਾਲਮਨਵੀਸ ਅਤੇ ਮਿਸਜ਼ ਮੈਗਜ਼ੀਨ ਦੀ ਇੱਕ ਸਹਿ-ਸੰਸਥਾਪਕ ਸੀ। 1969 ਵਿਚ, ਸਟੀਨੇਮ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ, "ਆਫਟਰ ਬਲੈਕ ਪਾਵਰ, ਵੁਮੈਨਸ ਲਿਬਰੇਸ਼ਨ",[2] ਜਿਸ ਨੇ ਉਸ ਨੂੰ ਇੱਕ ਨਾਰੀਵਾਦੀ ਨੇਤਾ ਵਜੋਂ ਰਾਸ਼ਟਰੀ ਪ੍ਰਸਿੱਧੀ ਦਿਵਾਈ ਸੀ।[3]

ਕੰਮ[ਸੋਧੋ]

  • The Thousand।ndias (1957)
  • The Beach Book (1963), New York: Viking Press. OCLC 1393887
  • Outrageous Acts and Everyday Rebellions (1983), New York: Holt, Rinehart, and Winston.।SBN 978-0-03-063236-5
  • Marilyn: Norma Jean (1986), with George Barris, New York: Holt.।SBN 978-0-8050-0060-3
  • Revolution from Within (1992), Boston: Little, Brown.।SBN 978-0-316-81240-5
  • Moving beyond Words (1993), New York: Simon & Schuster.।SBN 978-0-671-64972-2
  • Doing Sixty & Seventy (2006), San Francisco: Elders Academy Press.।SBN 978-0-9758744-2-4
  • My Life on the Road (2015), New York: Random House.।SBN 978-0-679-45620-9

ਇਹ ਵੀ ਵੇਖੋ[ਸੋਧੋ]

  • Feminism in the United States
  • List of women's rights activists

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named encyclopedia
  2. Steinem, Gloria (April 7, 1969). "Gloria Steinem, After Black Power, Women's Liberation". New York Magazine. Retrieved 2013-03-12.
  3. "Gloria Steinem, Feminist Pioneer, Leader for Women's Rights and Equality". The Connecticut Forum. Retrieved November 9, 2014.