ਗ਼ੁਲਾਮ ਜੀਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗ਼ੁਲਾਮ ਜੀਲਾਨੀ (1749–1819) ਜਾਂ ਗ਼ੁਲਾਮ ਜੀਲਾਨੀ ਰੋਹਤਕੀ ਇੱਕ ਪ੍ਰਸਿੱਧ ਸੂਫ਼ੀ ਸੰਤ ਸੀ। ਉਸ ਦੀਆਂ ਲਿਖਤਾਂ ਤੋਂ ਸੂਫ਼ੀਵਾਦ ਵਿੱਚ ਹੋਰ ਗੂੜ੍ਹੇ ਹੋ ਰਹੀ ਹਿੰਦੂ ਰੰਗਤ ਦਾ ਪਤਾ ਲੱਗਦਾ ਹੈ। [1] ਉਸ ਦੀ ਕਵਿਤਾ ਵਿੱਚ ਇਸਲਾਮੀ ਤੱਤ ਬਹੁਤ ਹੀ ਘੱਟ ਹੈ ਅਤੇ ਉਹ ਵਿਚਾਰਾਂ ਅਤੇ ਅਮਲਾਂ ਪੱਖੋਂ ਪੂਰੀ ਤਰ੍ਹਾਂ ਇੱਕ ਹਿੰਦੂ ਯੋਗੀ ਹੈ।[2] ਵੇਦਾਂਤ ਉਸ ਦਾ ਪ੍ਰੇਰਨਾ ਸਰੋਤ ਹੈ ਅਤੇ ਉਸ ਦਾ ਜੋਗ ਸਾਗਰ ਹਿੰਦੂ ਧਾਰਮਿਕ ਆਸਥਾ, ਟਰਮੀਨਾਲੋਜੀ, ਅਤੇ ਹਵਾਲਿਆਂ ਨਾਲ ਭਰਿਆ ਪਿਆ ਹੈ।

ਕਾਵਿ-ਨਮੂਨਾ[ਸੋਧੋ]

ਜੋ ਕਲ ਕਰਨਾ ਕਰ ਅਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ।
…………………………
…………………………

ਤੇਰੀ ਉਮਰ ਮੁਸਾਫ਼ਰਾਂ ਰੈਨ ਕੁੜੇ,
ਤੂੰ ਕਿਉਂ ਬੈਠੀ ਕਰ ਕੇ ਚੈਨ ਕੁੜੇ,
ਕੁਝ ਕਰ ਤਾਹੀ ਰਹਿਸੀ ਲਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ।
…………………………
…………………………

ਲੈ ਗ਼ੁਲਾਮ ਜੀਲਾਨੀ ਤੋਂ ਮਤ ਕੁੜੇ,
ਨੀ ਤੂੰ ਘਰ ਬਹਿ ਆਪ ਕਤ ਕੁੜੇ,
ਤੇਰਾ ਦਮ ਦਮ ਹੋਵੇ ਹੱਜ ਕੁੜੇ,
ਹੋਰ ਛਡ ਦੇ ਸਾਰੇ ਪੱਜ ਕੁੜੇ।[3]

ਹਵਾਲੇ[ਸੋਧੋ]