ਸਮੱਗਰੀ 'ਤੇ ਜਾਓ

ਗਾਂਧੀਗਿਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਾਂਧੀਗਿਰੀ ਇੱਕ ਨਵਾਂ ਸ਼ਬਦ ਹੈ ਜੋ ਗਾਂਧੀਵਾਦ ਦੇ ਮੁੱਲਾਂ ਦੇ ਵੱਲ ਇਸ਼ਾਰਾ ਕਰਦਾ ਹੈ ਜਿਸ ਵਿੱਚ ਗਾਂਧੀ ਜੀ ਦੇ ਸੰਕਲਪ - ਸੱਚ, ਸੱਤਿਆਗ੍ਰਿਹ ਅਤੇ ਅਹਿੰਸਾ ਸਭ ਤੋਂ ਮੁੱਖ ਹਨ। ਇਹ ਸ਼ਬਦ ਉਦੋਂ ਬੇਹੱਦ ਹਰਮਨਪਿਆਰਾ ਹੋ ਗਿਆ ਜਦੋਂ 2006 ਵਿੱਚ ਹਿੰਦੀ ਫਿਲਮ ਲੱਗੇ ਰਹੋ ਮੁੰਨਾਭਾਈ ਵਿੱਚ ਇਸ ਦੀ ਵਿਆਪਕ ਵਰਤੋਂ ਹੋਈ।[1][2][3]

ਹਵਾਲੇ

[ਸੋਧੋ]
  1. Ghosh, Arunabha (December 23–29, 2006). "Lage Raho Munna Bhai: Unravelling Brand Gandhigiri: Gandhi, the man, was once the message. In post-liberalisation India, 'Gandhigiri' is the message Archived 2007-07-01 at the Wayback Machine.." Economic and Political Weekly 41 (51)
  2. Sharma, Swati Gauri. "How Gandhi got his mojo back." Boston Globe, October 13, 2006
  3. Ramachandaran, Shastri (23 September 2006). "Jollygood Bollywood:Munnabhai rescues Mahatma". tribuneindia.com. The Tribune Trust.