ਗਾਂਧੀ ਸ਼ਾਂਤੀ ਐਵਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਾਂਧੀ ਸ਼ਾਂਤੀ ਐਵਾਰਡ ਸਾਲ 1995 ਵਿੱਚ ਮਹਾਤਮਾ ਗਾਂਧੀ ਜੀ ਦੇ 125ਵੇਂ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ। ਭਾਰਤ ਸਰਕਾਰ ਦੁਆਰਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਐਵਾਰਡ ਹੈ।

ਗਾਂਧੀ ਸ਼ਾਂਤੀ ਐਵਾਰਡ ਪ੍ਰਾਪਤ ਕਰਤਾ ਦੀ ਸੂਚੀ[ਸੋਧੋ]

bgcolor="#e4e8ff" width=30 ਸਾਂਝਾ ਐਵਾਰਡ ਪ੍ਰਾਪਤ ਕਰਤਾ
ਸਾਲ ਪ੍ਰਾਪਤ ਕਰਤਾ ਦਾ ਨਾਮ ਚਿੱਤਰ ਜਨਮ ਮੌਤ ਦੇਸ਼ ਵਿਸ਼ੇਸ਼
1995 ਜੁਲੀਅਸ ਨਾਇਰੇਰੇ Julius Nyerere 1977.jpg 1922 – 1999 Flag of Tanzania.svg ਤਨਜ਼ਾਨੀਆਂ ਤਨਜਾਨੀਆ ਦਾ ਪਹਿਲਾ ਰਾਸ਼ਟਰਪਤੀ
1996 ਏ. ਟੀ. ਅਰੀਆਰਾਤਨੇ Dr Ariyaratne meeting with leaders in the North.jpg ਜਨਮ 1931 Flag of Sri Lanka.svg ਸ੍ਰੀ ਲੰਕਾ ਸਰਵੋਦਿਆ ਸ਼ਰਾਮਅਦਾਨਾ ਮੂਵਮੈਂਟ ਦਾ ਮੋਢੀ
1997 ਗਰਹਰਡ ਫਿਸ਼ਚਰ 1921 - 2006 Flag of Germany.svg ਜਰਮਨੀ ਜਰਮਨ ਡਿਪਲੋਮੇਟ ਜਿਸ ਨੇ ਕੋਹੜ ਅਤੇ ਪੋਲੀਓ 'ਚ ਖ਼ਾਸ ਯੋਗਦਾਨ ਪਾਇਆ।
1998 ਰਾਮਕ੍ਰਿਸ਼ਨ ਮਿਸ਼ਨ ਸਥਪਨਾ 1897 ਤਸਵੀਰ:Flag of।ndia.svg ਭਾਰਤ ਅਸ਼ਾਂਤੀ, ਸਹਿਣਸ਼ੀਲਤਾ ਅਤੇ ਸੋਸਲ ਵੈਲਫੇਅਰ ਚ ਕੰਮ ਕਰ ਰਹੀ ਹੈ ਜਿਸ ਦੀ ਸਥਾਪਨਾ ਸਵਾਮੀ ਵਿਵੇਕਾਨੰਦ ਨੇ ਕੀਤੀ।
1999 ਬਾਬਾ ਆਮਟੇ Baba Amte (1914-2008).jpg 1914 – 2008 ਤਸਵੀਰ:Flag of।ndia.svg ਭਾਰਤ ਸਮਾਜ ਸੇਵੀ, ਜਿਸ ਨੇ ਕੋਹੜ ਤੋਂ ਗਰਸ ਗਰੀਬ ਲੋਕਾਂ ਦੀ ਸਾਂਭ ਸੰਭਾਈ ਕੀਤੀ।
2000 ਨੇਲਸਨ ਮੰਡੇਲਾ Nelson Mandela-2008 (edit).jpg ਜਨਮ 1918 Flag of South Africa.svg ਦੱਖਣੀ ਅਫਰੀਕਾ ਦੱਖਣੀ ਅਫਰੀਕਾ ਦਾ ਰਾਸ਼ਟਰਪਤੀ
ਗ੍ਰਾਮੀਨ ਬੈਂਕ ਸਥਾਪਨਾ 1983 Flag of Bangladesh.svg ਬੰਗਲਾਦੇਸ਼ ਮੋਢੀ ਦਾ ਨਾਮ ਮੁਹੰਮਦ ਯੂਨਸ
2001 ਜੋਹਨ ਹੁਮੇ John Hume 2008.jpg ਜਨਮ 1937 ਉਤਰੀ ਆਇਰਲੈਂਡ ਰਾਜਨੀਤਿਕ
2002 ਭਾਰਤੀਆ ਵਿਦਿਆ ਭਵਨ ਸਥਾਪਨਾ 1938 ਤਸਵੀਰ:Flag of।ndia.svg ਭਾਰਤ ਭਾਰਤੀ ਸੱਭਿਆਚਾਰ ਦਾ ਪ੍ਰਚਾਰ ਕਰਨ ਵਾਲਾ ਸਿੱਖਿਆਕ ਟਰੱਸ
2003 ਵਾਕਲੇਵ ਹਾਵੇ 1936 – 2011 Flag of the Czech Republic.svg ਚੈਕ ਗਣਰਾਜ ਚੈਕੋਸਲੋਵਾਕੀਆ ਦਾ ਅੰਤਿਮ ਅਤੇ ਚੈਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ
2004 ਕੋਰੇਟਾ ਸਕੋਟ ਕਿੰਗ Coretta scott king cropped.jpg 1927 – 2006 Flag of the United States (Pantone).svg ਅਮਰੀਕਾ ਸ਼ੋਸ਼ਲ ਹੱਕਾ ਦਾ ਰਾਖਾ ਅਤੇ ਮਾਰਟਿਨ ਲੂਥਰ ਕਿੰਗ ਦੀ ਪਤਨੀ
2005 ਦੇਸਮੰਡ ਟੂਟੂ DesmondTutuDec10.jpg ਜਨਮ 1931 Flag of South Africa.svg ਦੱਖਣੀ ਅਫਰੀਕਾ ਦੱਖਣੀ ਅਫਰੀਕਾ ਦੀ ਸਮਾਜਿਕ ਕਾਰਿਆਕਰਤਾ