ਗਾਂਧੀ ਅਮਨ ਪੁਰਸਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Infobox।ndian Awards

ਇੰਟਰਨੈਸ਼ਨਲ ਗਾਂਧੀ ਅਮਨ ਪੁਰਸਕਾਰਮਹਾਤਮਾ ਗਾਧੀ ਦੇ ਨਾਮ ਤੇ ਇੱਕ ਇਨਾਮ ਹੈ ਜੋ ਭਾਰਤ ਸਰਕਾਰ ਹਰ ਸਾਲ ਦਿੱਤਾ ਜਾਂਦਾ ਹੈ।

ਗਾਂਧੀ ਦੇ ਆਦਰਸ਼ਾਂ ਨੂੰ ਇੱਕ ਨਜ਼ਰਾਨਾ ਦੇ ਤੌਰ 'ਤੇ ਇੰਟਰਨੈਸ਼ਨਲ ਗਾਂਧੀ ਅਮਨ ਪੁਰਸਕਾਰ, ਭਾਰਤ ਸਰਕਾਰ ਨੇ 1995 ਮੋਹਨਦਾਸ ਗਾਂਧੀ ਦੀ 125ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਸਥਾਪਿਤ ਕੀਤਾ ਸੀ। ਇਹ ਸਾਲਾਨਾ ਅਵਾਰਡ ਹੈ ਜੋ ਅਹਿੰਸਾ ਅਤੇ ਹੋਰ ਗਾਂਧੀਵਾਦੀ ਢੰਗਾਂ ਦੁਆਰਾ ਸਮਾਜਿਕ, ਆਰਥਿਕ ਅਤੇ ਸਿਆਸੀ ਤਬਦੀਲੀ ਵਿੱਚ ਯੋਗਦਾਨ ਲਈ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ। ਅਵਾਰਡ 1 ਕਰੋੜ  (10 ਮਿਲੀਅਨ) ਰੁਪੇ ਨਕਦ ਰਾਸ਼ੀ, ਜੋ ਸੰਸਾਰ ਦੀ ਕਿਸੇ ਵੀ ਮੁਦਰਾ ਵਿੱਚ ਬਦਲੀ ਜਾ ਸਕਦੀ ਹੈ, ਇਲਾਵਾ ਇੱਕ ਤਖ਼ਤੀ ਅਤੇ ਇੱਕ ਪ੍ਰਸ਼ੰਸਾ ਪੱਤਰ ਦੇ ਰੂਪ ਵਿੱਚ ਹੈ। ਇਹ ਕੌਮੀਅਤ, ਨਸਲ, ਧਰਮ ਜਾਂ ਲਿੰਗ ਦੇ ਕਿਸੇ ਵਿਤਕਰੇ ਦੇ ਬਗੈਰ ਸਭ ਵਿਅਕਤੀਆਂ ਲਈ ਖੁੱਲਾ ਹੈ।

ਇਨਾਮ ਜੇਤੂ [ਸੋਧੋ]

ਸਾਲ ਇਨਾਮ ਜੇਤੂ ਬਿੰਬ ਜਨਮ / ਮੌਤ ਦੇਸ਼ ਵੇਰਵਾ
1995 ਜੂਲੀਅਸ ਨਰੇਰੇ[1] Julius Nyerere cropped.jpg 1922–1999 ਫਰਮਾ:ਦੇਸ਼ ਸਮੱਗਰੀ Tanzania ਜੂਲੀਅਸ ਕੰਬਰਾਗੇ ਨਰੇਰੇ ਇੱਕ ਤਨਜ਼ਾਨੀਆ ਸਿਆਸਤਦਾਨ ਹੈ ਜਿਸਨੇ ਤਨਜ਼ਾਨੀਆ ਦੇ ਅਤੇ ਪਹਿਲਾਂ ਤਨਗੰਇਕਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ 1960 ਵਿੱਚ ਦੇਸ਼ ਦੀ ਸਥਾਪਨਾ ਤੋਂ 1985 ਵਿੱਚ ਸੇਵਾਨਿਵ੍ਰੱਤੀ ਤੱਕ ਸੇਵਾ ਕੀਤੀ।
1996 ਏ. ਟੀ. ਆਰੀਆਰਤਨੇ Dr Ariyaratne meeting with leaders in the North.jpg b. 1931 ਫਰਮਾ:ਦੇਸ਼ ਸਮੱਗਰੀ ਸ਼ਿਰੀਲੰਕਾ ਸਰਵੋਦਿਆ ਸ਼੍ਰਮਦਾਨ ਲਹਿਰ ਦੇ ਬਾਨੀ
1997 ਗੇਰਹਾਰਡ ਫਿਸ਼ਰ[2][3]  ਫਰਮਾ:Dash 1921–2006 ਫਰਮਾ:ਦੇਸ਼ ਸਮੱਗਰੀ ਜਰਮਨ ਜਰਮਨ ਡਿਪਲੋਮੈਟ, ਕੋਹੜ ਅਤੇ ਪੋਲੀਓ ਦੇ ਖਿਲਾਫ਼ ਆਪਣੇ ਕੰਮ ਦੇ ਲਈ ਮਸ਼ਹੂਰ
1998 ਰਾਮਕ੍ਰਿਸ਼ਨ ਮਿਸ਼ਨ  ਫਰਮਾ:Dash est. 1897  ਭਾਰਤ ਪਛੜੇ ਗਰੁੱਪਾਂ ਵਿੱਚ ਸਮਾਜ ਭਲਾਈ, ਸਹਿਣਸ਼ੀਲਤਾ, ਅਤੇ ਅਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਸਵਾਮੀ ਵਿਵੇਕਾਨੰਦ ਦੁਆਰਾ ਸਥਾਪਿਤ
1999 ਬਾਬਾ ਆਮਟੇ[4]  ਫਰਮਾ:Dash 1914–2008  ਭਾਰਤ ਸੋਸ਼ਲ ਵਰਕਰ, ਕੋੜ੍ਹ ਨਾਲ ਪੀੜਤ ਲੋਕਾਂ ਦੇ ਮੁੜ ਵਸੇਬੇ ਅਤੇ ਗਰੀਬ ਲੋਕਾਂ ਦੇ ਸਸ਼ਕਤੀਕਰਨ ਲਈ ਕੰਮ ਕਰਕੇ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ।
2000 ਨੈਲਸਨ ਮੰਡੇਲਾ Nelson Mandela-2008 (edit).jpg 1918-2013  ਦੱਖਣੀ ਅਫ਼ਰੀਕਾ ਦੱਖਣੀ ਅਫ਼ਰੀਕਾ ਦਾ ਭੂਤਪੂਰਵ ਰਾਸ਼ਟਰਪਤੀ
ਗ੍ਰਾਮੀਣ ਬੈਂਕ  ਫਰਮਾ:Dash est. 1983  ਬੰਗਲਾਦੇਸ਼ ਬਾਨੀ ਮੁਹੰਮਦ ਯੂਨਸ
2001 ਜੌਹਨ ਹਿਊਮ[5] John Hume 2008.jpg b. 1937  ਉੱਤਰੀ ਆਇਰਲੈਂਡ ਉਤਰੀ ਆਇਰਿਸ਼ ਸਿਆਸਤਦਾਨ
2002 ਭਾਰਤੀ ਵਿਦਿਆ ਭਵਨ  ਫਰਮਾ:Dash est. 1938  ਭਾਰਤ ਭਾਰਤੀ ਸੱਭਿਆਚਾਰ ਤੇ ਜ਼ੋਰ ਦੇਣ ਵਾਲਾ ਵਿਦਿਅਕ ਟਰਸਟ
2003 ਵਾਸਲਾਵ ਹਾਵਲ Václav Havel 2008.jpg 1936–2011  ਚੈੱਕ ਗਣਰਾਜ ਚੈਕੋਸਲਵਾਕੀਆ ਦਾ ਅੰਤਿਮ ਰਾਸ਼ਟਰਪਤੀ ਅਤੇ ਚੈੱਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ
2004 Coretta Scott King Corettascottking.jpg 1927–2006  United States Activist and civil rights leader.
2005 ਦੇਸਮੰਡ ਟੂਟੂ[6] DesmondTutuDec10.jpg b. 1931  South Africa South African cleric and activist.He was South African social rights activist and retired Anglican bishop who rose to worldwide fame during the 1980s as an opponent of apartheid.
2013 ਚੰਡੀ ਪ੍ਰਸ਼ਾਦ ਭੱਟ  ਫਰਮਾ:Dash b. 1934  India Environmentalist, social activist and pioneer of the Chipko movement.Founded Dasholi Gram Swarajya Sangh (DGSS)
2014 ਇਸਰੋ[7] Indian Space Research Organisation Logo.svg est. 1969  India Space agency of the।ndian Govt. Objective is to advance space technology and deliver the applications of it

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "International Gandhi Peace Prize". Retrieved 15 November 2010. 
  2. "President Confers Gandhi Peace Prize 1997 on Dr.Gerhard Fischer of Germany". Press।nformation Bureau, Government of।ndia. 5 January 1998. Archived from the original on 28 September 2011. Retrieved 24 February 2009. 
  3. Radhakrishnan, R.K. (5 July 2006). "Gerhard Fischer passes away". The Hindu. Retrieved 24 February 2009. 
  4. Narmada.org Retrieved 4 November 2006.
  5. Press।nformation Bureau Website Retrieved 4 November 2006.
  6. Tutu to be honoured with Gandhi Peace Award Retrieved 11 November 2008.
  7. "ISRO gets Gandhi Peace Prize for 2014". Press।nformation Bureau, Government of।ndia. Retrieved 22 April 2015. 

ਹਵਾਲੇ ਵਿੱਚ ਗਲਤੀ:<ref> tag with name "Joshua 2014-03-01" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "PIB 2004-01-02" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "PIB 2004-01-05" defined in <references> is not used in prior text.

ਹਵਾਲੇ ਵਿੱਚ ਗਲਤੀ:<ref> tag with name "Singh 2014-03-01" defined in <references> is not used in prior text.