ਗਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗਾਇਕ ਇਕ ਵਿਸ਼ੇਸ਼ ਮਨੁੱਖ ਹੁੰਦਾ ਹੈ ਜੋ ਆਪਣੇ ਭਾਵਾਂ ਦੀ ਪੇਸ਼ਕਾਰੀ ਗਾਉਣ ਦੀ ਕਲਾ ਰਾਹੀਂ ਕਰਦਾ ਹੈ। ਉਸਦਾ ਇਹ ਗੁਣ ਗਾਇਕੀ ਅਖਵਾਉਂਦਾ ਹੈ।