ਸਮੱਗਰੀ 'ਤੇ ਜਾਓ

ਗਾਈਗਰ-ਮਾਰਸਡਨ ਪ੍ਰਯੋਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਾਈਗਰ ਅਤੇ ​​ਮਾਰਸਡਨ ਦੇ ਸੰਦ ਦੀ ਇੱਕ ਤਸਵੀਰ, ਇਸ ਵਿਚੋਂ ਅਲਫਾ ਕਣਾਂ ਦੀ ਬੀਮ ਕੱਢੀ ਗਈ ਸੀ।

ਗਾਈਗਰ-ਮਾਰਸਡਨ ਪ੍ਰਯੋਗ ਜਾਂ ਫਿਰ  ਰਦਰਫ਼ਰਡ ਦਾ ਸੋਨੇ ਦੇ ਫੁਆਇਲ ਵਾਲਾ ਤਜਰਬਾ ਨਿਊਕਲੀਅਸ ਉੱਤੇ ਪ੍ਰਯੋਗ ਦੀ ਇੱਕ ਇਤਿਹਾਸਕ ਲੜੀ ' ਹੈ ਜਿਸ ਦੁਆਰਾ ਰਦਰਫ਼ਰਡ ਨੇ ਇੱਕ  ਖੋਜ ਕੀਤੀ ਸੀ, ਕਿ ਹਰ ਐਟਮ ਦਾ ਸਕਾਰਾਤਮਕ ਚਾਰਜ ਅਤੇ ਇਸ ਦੇ ਪੁੰਜ ਦੀ  ਬਹੁਤਾਤ  ਨਿਊਕਲੀਅਸ ਵਿੱਚ ਹੀ ਸ਼ਾਮਿਲ ਹਨ। ਇਸ ਪ੍ਰਯੋਗ ਵਿੱਚ ਰਦਰਫ਼ਰਡ ਨੇ ਅਲਫਾ ਕਣਾਂ ਦੀ ਬੀਮ ਇੱਕ 1000 ਐਟਮ ਮੋਟੀ ਸੋਨੇ ਦੀ ਚਾਂਦਰ ਉੱਤੇ ਪਾਈ ਸੀ। ਇਹ ਪ੍ਰਯੋਗ ਅਰਨਸੈੱਟ ਰਦਰਫ਼ਰਡ ਦੀ ਰਖਵਾਲੀ ਹੇਠ ਹੰਸ ਗਾਈਗਰ ਅਤੇ ਅਰਨਸੈੱਟ ਮਾਰਸਡਨ ਨੇ 1908 ਅਤੇ 1913 ਦੇ ਵਿਚਕਾਰ ਕੀਤਾ ਸੀ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਜੋੜ[ਸੋਧੋ]