ਸਮੱਗਰੀ 'ਤੇ ਜਾਓ

ਗਾਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਾਗਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪੰਜਾਬ ਦੀ ਲਹਿਰਾਗਾਗਾ ਤਹਿਸੀਲ ਵਿੱਚ ਪੈਂਦਾ ਹੈ।

ਇਹ ਪਿੰਡ ਲਹਿਰੇਗਾਗੇ ਤੋਂ 1 ਅਤੇ ਸੁਨਾਮ ਤੋ ਕਰੀਬ 24 ਕਿਲੋਮੀਟਰ ਦੀ ਦੂਰੀ ਤੇ ਹੈ।

ਧਾਰਮਿਕ ਸਥਾਨ

[ਸੋਧੋ]

ਇੱਥੇ ਇੱਕ ਪਾਤਸ਼ਾਹੀ ਨੌਵੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਹੈ। ਇੱਥੇ ਇੱਕ ਮਸਜਿਦ ਹੈ। ਇੱਥੇ ਸਮਾਧਾਂ ਬਣੀਆਂ ਹੋਈਆਂ ਹਨ।

ਸਰਵਜਨਿਕ ਸਥਾਨ

[ਸੋਧੋ]

ਇਸ ਪਿੰਡ ਵਿੱਚ ਇੱਕ ਪੰਚਾਇਤੀ ਘਰ ਹੈ। ਇੱਥੇ ਕੋਟੜਾ ਰੋਡ 'ਤੇ ਇੱਕ ਪਾਰਕ ਹੈ। ਇੱਥੇ ਦਾਣਾ ਮੰਡੀ ਹੈ। ਸੇਵਾ ਕੇਂਦਰ ਮੌਜੂਦ ਹੈ।