ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਾਰਡਨ ਆਫ਼ ਸਪ੍ਰਿੰਗਸ
ਕਿਸਮਸੈਰਗਾਹ ਅਤੇ ਸੈਲਾਨੀ ਪਾਰਕ
ਸਥਾਨਸੈਕਟਰ 53, ਚੰਡੀਗੜ੍ਹ
Openedਦਸੰਬਰ 2015 (ਦਸੰਬਰ 2015)
ਬਾਨੀਚੰਡੀਗੜ੍ਹ ਯੂ.ਟੀ ਪ੍ਰਸ਼ਾਸ਼ਨ
ਮਾਲਕੀਚੰਡੀਗੜ੍ਹ ਯੂ.ਟੀ ਪ੍ਰਸ਼ਾਸ਼ਨ
ਆਪਰੇਟਰਚੰਡੀਗੜ੍ਹ ਯੂ.ਟੀ ਸੈਰ ਸਪਾਟਾ ਵਿਭਾਗ
Websitechandigarh.gov.in

ਗਾਰਡਨ ਆਫ਼ ਸਪ੍ਰਿੰਗਸ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਂਦੀ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਹੈ ਜੋ ਸੈਕਟਰ 53 ਵਿੱਚ ਸਥਿਤ ਹੈ। ਇਸ ਦਾ ਉਦਘਾਟਨ 10 ਦਸੰਬਰ 2015 ਨੂੰ ਕੀਤਾ ਗਿਆ ਹੈ।[1]

ਹਵਾਲੇ[ਸੋਧੋ]

  1. http://www.hindustantimes.com/punjab/chandigarh-sector-53-garden-of-springs-opens-to-public/story-51lAl4StRNuu2ewt5R4QWP.html