ਗਿਆਨਰੰਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿਆਨਰੰਜਨ
ਜਨਮ (1931-11-21) 21 ਨਵੰਬਰ 1931 (ਉਮਰ 92)
ਅਕੋਲਾ, ਮਹਾਰਾਸ਼ਟਰ
ਕਿੱਤਾਗਲਪਕਾਰ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਵਲ, ਨਿੱਕੀ ਕਹਾਣੀ
ਪ੍ਰਮੁੱਖ ਕੰਮਫ਼ੇਂਸ ਕੇ ਇਧਰ ਔਰ ਉਧਰ, ਕਸ਼ਣਜੀਵੀ, ਸਪਨਾ ਨਹੀਂ

ਗਿਆਨਰੰਜਨ (ਜਨਮ 21 ਨਵੰਬਰ 1931) ਉਘਾ ਹਿੰਦੀ ਨਾਵਲਕਾਰ ਅਤੇ ਕਹਾਣੀਕਾਰ ਹੈ। ਉਹ ਹਿੰਦੀ ਭਾਸ਼ਾ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਮੈਗਜ਼ੀਨਾਂ ਵਿੱਚੋਂ ਇੱਕ ਪਹਿਲ ਦੇ ਸੰਪਾਦਕ ਵਜੋਂ ਮਸ਼ਹੂਰ ਹੈ।[1]

ਹਵਾਲੇ[ਸੋਧੋ]

  1. Chevalier, Tracy (1993). Contemporary world writers. St. James Press. p. 220. ISBN 978-1-55862-200-5.