ਗਿਆਨੀ ਤ੍ਰਿਲੋਕ ਸਿੰਘ
ਦਿੱਖ
ਗਿਆਨੀ ਤ੍ਰਿਲੋਕ ਸਿੰਘ (1908 - ?) ਪੰਜਾਬੀ ਨਾਵਲਕਾਰ ਸੀ।
ਜ਼ਿੰਦਗੀ
[ਸੋਧੋ]ਤ੍ਰਿਲੋਕ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕਮਾਲਪੁਰ ਵਿੱਚ 1908 ਵਿੱਚ ਹੋਇਆ ਸੀ।[1]
ਲਿਖਤਾਂ
[ਸੋਧੋ]- ਅਮਰ-ਸ਼ਹੀਦ ਬਾਬਾ ਦੀਪ ਸਿੰਘ ਜੀ
- ਕੰਵਰ ਨੌ-ਨਿਹਾਲ ਸਿੰਘ ਦੀ ਮੌਤ
- ਖੂਨ ਕਿਸ ਕੀਤਾ
- ਗੋਲੀ ਚਲਦੀ ਗਈ ਅਰਥਾਤ ਬੱਬਰਾਂ ਦੀ ਵਿਥਿਆ
- ਜੁੱਧ ਭੰਗਾਣੀ
- ਜਾਗ ਪਿਆ ਮਜ਼ਦੂਰ
- ਬਹਾਦਰ ਬਚਿੱਤ੍ਰ ਸਿੰਘ
- ਬਹਾਦਰ ਸ਼ਮਸੇਰ ਕੌਰ
- ਬਹਾਦਰ ਸ਼ਰਨ ਕੌਰ
- ਬਹਾਦਰ ਸਾਹਿਬ ਕੌਰ, ਪਟਿਆਲਾ
- ਬੀਟੀ ਦੀਆਂ ਡਾਂਗਾਂ
- ਬੀਰ ਗੜ੍ਹ
- ਭਗਤ ਸਿੰਘ ਸ਼ਹੀਦ
- ਭਾਈ ਮਨੀ ਸਿੰਘ ਜੀ ਸ਼ਹੀਦ
- ਮਾਤਾ ਗੰਗਾ ਜੀ
- ਮਾਤਾ ਗੁਜਰੀ ਜੀ
- ਮਾਤਾ ਭਾਨੀ ਜੀ
- ਲਾਲ ਕਿਲ੍ਹੇ ਦੀ ਕੈਦਣ
- ਸਬਰ ਦੇ ਘੁੱਟ
- ਸਰਦਾਰ ਭਗਤ ਸਿੰਘ[2]
- ਸਰਦਾਰਨੀ ਸਦਾ ਕੌਰ[3]
- ਪ੍ਰੀਤ ਅਧਵਾਟੇ
- ਉਡੀਕ ਦਾ ਅੰਤ
- ਜਲਾਵਤਨ ਮਹਾਰਾਜਾ ਦਲੀਪ ਸਿੰਘ
- ਅਣਖੀਲਾ ਜਰਨੈਲ (ਹਰੀ ਸਿੰਘ ਨਲੂਆ)
- ਬਾਗੀ ਸੁੰਦਰੀ
- ਸਮਾਜ ਦੇ ਆਗੂ
- ਵਿਸਾਹ ਘਾਤ[4]
ਹਵਾਲੇ
[ਸੋਧੋ]- ↑ "..:: Panjab Digital Library::." www.panjabdigilib.org. Retrieved 2019-03-30.
- ↑ "ਇੰਡੈਕਸ:ਸਰਦਾਰ ਭਗਤ ਸਿੰਘ.pdf - ਵਿਕੀਸਰੋਤ" (PDF). pa.wikisource.org. Retrieved 2020-02-04.
- ↑ "ਪੰਨਾ:ਸਰਦਾਰ ਭਗਤ ਸਿੰਘ.pdf/2 - ਵਿਕੀਸਰੋਤ". pa.wikisource.org. Retrieved 2020-09-26.
- ↑ "ਪੰਨਾ:ਸਰਦਾਰ ਭਗਤ ਸਿੰਘ.pdf/2 - ਵਿਕੀਸਰੋਤ". pa.wikisource.org. Retrieved 2020-09-26.